ਗਦਈਪੁਰ ਰਾਜਾ ਗਾਰਡਨ ਗਲੀ ਨੰਬਰ 4 ਦੇ ਬਾਹਰ ਸੀਵਰੇਜ ਟੱਕਣ ਕਾਰਨ ਹੋ ਰਹੇ ਹਨ ਹਾਦਸੇ:, ਟਰਾਲੀ ਪਲਟੀ ।

ਹਾਦਸਿਆਂ ਦਾ ਕਾਰਨ ਬਣ ਰਹੀ ਹੈ ਨਗਰ ਨਿਗਮ ਦੀ ਲਾਪਰਵਾਹੀ ।



ਜਲੰਧਰ ਅੱਜ ਮਿਤੀ 08 ਅਕਤੂਬਰ (ਸੋਨੂੰ) : ਵਾਰਡ ਨੰਬਰ 2 ਗਦਈਪੁਰ ਰਾਜਾ ਗਾਰਡਨ ਗਲੀ ਨੰਬਰ 4 ਦੇ ਬਾਹਰ ਸੀਵਰੇਜ ਟੱਕਣ ਟੁੱਟਿਆ ਸੀ ਪਿਛਲੇ ਕਈ ਮਹੀਨਿਆਂ ਤੋਂ ਅੱਜ ਸਵੇਰੇ ਜੋ ਕਿ ਸ਼ੁਭਮ ਧਰਮਕੰਡਾ ਕੰਡੇ ਦੇ ਬਾਹਰ ਜਿਹੜਾ ਮੇਨ ਹਾਲ ਖੁੱਲਿਆ ਸੀ ਜਿਸਦਾ ਕਿ ਸੀਵਰੇਜ ਦਾ ਢੱਕਣ ਟੁੱਟਿਆ ਹੋਇਆ ਹੈ ਲੋਕਾਂ ਦੁਆਰਾ ਇੱਥੇ ਪਲਾਸਟਿਕ ਦੀ ਪਾਈ ਪਾ ਕੇ ਹਾਦਸਾ ਰੋਕਾ ਲਈ ਲਗਾਈ ਗਈ ਸੀ ਅੱਜ ਹੁਸ਼ਿਆਰਪੁਰ ਤੋਂ ਲੱਕੜ ਲੈ ਕੇ ਸੁਖਬੀਰ ਸਿੰਘ ਅਤੇ ਦੋ ਆਪਣੇ ਹੈਲਪਰਾ ਨਾਲ 4 ਨੰਬਰ ਗਲੀ ਵਿੱਚ ਲਾਉਣ ਆਇਆ ਸੀ ਸਵੇਰੇ 6 ਵਜੇ ਬਰਸਾਤ ਹੋ ਰਹੀ ਸੀ ਪਾਣੀ ਦਾ ਲੈਵਲ ਵੱਧ ਗਿਆ ਸੀਗਾ ਇਸ ਕਾਰਨ ਨੂੰ ਪਤਾ ਨਹੀਂ ਲੱਗਾ ਮੇਨ ਹਾਲ ਉਸਦੀ ਟਰਾਲੀ ਪਲਟ ਗਈ ਬਾਲ ਬਾਲ ਬਚ ਗਿਆ ਡਰਾਈਵਰ ਅਤੇ ਹੈਲਪਰ ਜੇਕਰ ਟਕਣ ਲੱਗਾ ਹੁਣ ਤਾਂ ਬਚਾਅ ਹੋ ਜਾਣਾ ਸੀ ਨਗਰ ਨਿਗਮ ਨਹੀਂ ਦਿੰਦਾ ਹੈ ਧਿਆਨ ਜਿਸ ਕਾਰਨ ਹਾਦਸਾ ਹੋਇਆ ਉਹਨਾਂ ਨੂੰ ਦੂਜੀ ਟਰਾਲੀ ਮੰਗਾਣੀ ਪਈ ਤੇ ਜਿਹੜਾ ਰਾਹ ਖੋਲਿਆ ਗਿਆ ਸਵੇਰੇ ਸਾਢੇ ਛ ਵਜੇ ਦੀ ਵਜੇ ਦੀ ਟਰਾਲੀ ਪਲਟੀ ਹੋਈ ਹੈ ਦੁਪਹਿਰਤ 3 ਵਜੇ ਤੱਕ ਸਿੱਧੀ ਨਹੀਂ ਹੋਈ ਸੀ ਦੂਜੇ ਪਾਸੇ ਆ ਗਈ ਮੇਨ ਰੋਡ ਤੇ ਵੀ ਸੀਵਰ ਜਿਹੜਾ ਢੱਕਣ ਗੈਪ ਹੈ ਲੋਕਾਂ ਵੱਲੋਂ ਵਿੱਚ ਡਾਂਗ ਅਤੇ ਲਾਲ ਕੱਪੜਾ ਬੰਦ ਦਿੱਤਾ ਗਿਆ ਖਤਰੇ ਤੋਂ ਬਚਣ ਲਈ ਖਤਰੇ ਤੋਂ ਬਚਣ ਲਈ ਮੇਨ ਰੋਡ ਦਾ ਇਹ ਹਾਲ ਹੈ ਅੰਦਰੂਨ ਗਲੀਆਂ ਦਾ ਕੀ ਹੋਵੇਗਾ |

17

Share News

Login first to enter comments.

Related News

Number of Visitors - 107974