ਸ੍ਰੀ ਰਾਮ ਚੌਂਕ ਨੇੜੇ ਸਿਟੀ ਵਾਲਮੀਕੀ ਸਭਾ ਵੱਲੋਂ ਭਗਵਾਨ ਵਾਲਮੀਕੀ ਸ਼ੋਭਾ ਯਾਤਰਾ  ਦੇ ਸਵਾਗਤ ਮੰਚ ਲਗਾਇਆ ।

ਸਭਾ ਦੇ ਸਰਪਰਸਤ ਚੰਦਨ ਗਰੇਵਾਲ ਪ੍ਰਧਾਨ ਰਾਜਕੁਮਾਰ ਰਾਜੂ ਰਾਜੇਸ਼ ਭੱਟੀ ਰਜੇਸ਼ ਪਦਮ ਸੁਭਾਸ਼ ਸੋਦੀ ਨੇ ਸ਼ਹਿਰ ਦੀ ਉੱਘੀ ਸਕਸੀਅਤਾਂ ਦਾ ਸਨਮਾਨ ਕੀਤਾ ।


ਜਲੰਧਰ ਅੱਜ ਮਿਤੀ 06 ਅਕਤੂਬਰ (ਸੋਨੂੰ) : ਭਗਵਾਨ ਵਾਲਮੀਕੀ ਸ਼ੋਭਾ ਯਾਤਰਾ ਜੋ ਕਿ ਜਲੰਧਰ ਸ਼ਹਿਰ ਤੋਂ ਵਿਸ਼ਾਲ ਨਿਕਾਲੀ ਗਈ ਸ੍ਰੀ ਰਾਮ ਚੌਂਕ ਨੇੜੇ ਸਿਟੀ ਵਾਲਮੀਕੀ ਸਭਾ ਵੱਲੋਂ ਸਵਾਗਤ ਮੰਚ ਲਗਾਇਆ ਗਿਆ ਦੇ ਚੇਅਰਮੈਨ ਅਤੇ ਸਰਪਰਸਤ ਚੰਦਨ ਗਰੇਵਾਲ ਪ੍ਰਧਾਨ ਰਾਜਕੁਮਾਰ ਰਾਜੂ ਰਾਜੇਸ਼ ਭੱਟੀ ਰਜੇਸ਼ ਪਦਮ ਸੁਭਾਸ਼ ਸੋਦੀ ਆਏ ਹੋਏ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਗਿਆ ਸਵਾਗਤ ਮੰਚ ਤੇ ਰਾਜਨੇਤਾਵਾਂ ਨੇ ਹਾਜ਼ਰੀ ਲਾਈ ਅਤੇ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਇਆ ਸੰਸਦ ਚਰਨਜੀਤ ਚੰਨੀ ਆਮ ਆਦਮੀ ਪਾਰਟੀ ਤੋਂ ਕੈਬਨਟ ਮੰਤਰੀ ਹਰਪਾਲ ਚੀਮਾ ਵਿਧਾਇਕ ਬਾਵਾ ਹੈਨਰੀ ਮਨੋਰੰਜਨ ਕਾਲੀਆ ਰਜਿੰਦਰ ਬੇਰੀ ਪਰਗਟ ਸਿੰਘ ਹਰਜਿੰਦਰ ਲਾਡਾ ਜਸਲੀਨ ਸੇਠੀ ਪਵਨ ਕੁਮਾਰ ਕੌਂਸਲਰ ਬਲਰਾਜ ਠਾਕੁਰ ਕਾਂਸਲਰ ਮੇਅਰ ਵਨੀਤ ਧੀਰ ਰਾਜਕੁਮਾਰ ਰਾਜੂ ਕੌਂਸਲਰ ਰਣਜੀਤ ਕੌਰ ਰਾਣੋ ਸ਼ਬਨਮ ਗੁਰਮੀਤ ਜੱਸੀ ਪਲਵੀ ਹਜ਼ਾਰਾਂ ਲੋਕ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਇਆ |

16

Share News

Login first to enter comments.

Related News

Number of Visitors - 107974