ਸੀਟੀ ਇੰਸਟੀਟਿਊਸ਼ਨਜ਼ ਸ਼ਾਹਪੁਰ ਕੈਂਪਸ ਵਲੋਂ ਕੱਲ ਤੋਂ 06 ਅਕਤੂਬਰ ਨੂੰ ਖਾਂਬਰਾ ਵਿਖੇ ਲਗਾਇਆ ਜਾ ਰਿਹਾ ਫ੍ਰੀ ਮੈਡੀਕਲ ਕੈਂਪ ।

ਰਾਜਵਿੰਦਰ ਕੌਰ ਥਿਆੜਾ (ਹਲਕਾ ਕੈਂਟ ਇੰਚਾਰਜ ਆਮ ਆਦਮੀ ਪਾਰਟੀ ) ਹੋਣਗੇ ਮੁੱਖ ਮਹਿਮਾਨ ਵਜੋਂ ਹਾਜ਼ਰ ਇਹ ਜਾਣਕਾਰੀ ਕੌਂਸਲਰ ਪੱਤੀ ਲੱਕੀ ਦਾਦਰਾ ਨੇ ਦਿੱਤੀ ।

ਜਲੰਧਰ ਅੱਜ ਮਿਤੀ 05 ਅਕਤੂਬਰ (ਸੋਨੂੰ) ; ਮੁਫਤ ਮੈਡੀਕਲ ਕੈਂਪ ਸਿਟੀ ਗਰੁੱਪ ਦੇ ਨਾਲ ਪਿੰਡ ਖਾਂਬਰਾ ਗੁਰਦੁਆਰਾ ਸਿੰਘ ਸਭਾ ਵਿਖੇ ਕੱਲ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਮੌਕੇ ਤੇ ਮੁੱਖ ਮਹਿਮਾਨ ਹਲਕਾ ਕੈਂਟ ਇੰਚਾਰਜ ਮੈਡਮ ਰਾਜਵਿੰਦਰ ਕੌਰ ਥਿਆੜਾ ਵਾਰਡ ਨੰਬਰ 39 ਤੋਂ ਕੌਂਸਲਰ ਮਨਜੀਤ ਦਾਦਰਾ ਮੈਰੀਅਲ ਕੈਂਪ ਵਿਖੇ ਪਹੁੰਚਣਗੇ ਇਹ ਜਾਣਕਾਰੀ ਕੌਂਸਲਰ ਪੱਤੀ ਲੱਕੀ ਦਾਦਰਾ ਨੇ ਦੱਸਿਆ ਕਿ ਪੇਮਸ ਹਸਪਤਾਲ ਦੀ ਟੀਮ ਦੇ ਮਾਹਿਰ ਡਾਕਟਰ ਲੋਕਾਂ ਦਾ ਚੈੱਕ ਅਪ ਕਰਨਗੇ ਅਤੇ ਉਹਨਾਂ ਨੂੰ ਫਰੀ ਹਰਬੰਸ ਸਿੰਘ ਚੰਦੀ ਜਤਿੰਦਰ ਪਾਲ ਸਿੰਘ ਭੋਲਾ ਵੀ ਹਾਜ਼ਰ ਹੋਣਗੇ ਲੱਕੀ ਦਾ ਆਦਰਾਂ ਨੇ ਦੱਸਿਆ ਹੈ ਕਿ ਪਿੰਡ ਖਾਬਰਾ ਦੇ ਆਲੇ ਦੁਆਲੇ ਕਲੋਨੀਆਂ ਦੇ ਪਿੰਡ ਦੇ ਲੋਕ ਇਸ ਮੈਡੀਕਲ ਕੈਂਪ ਦਾ ਲਾਭ ਲੈਣਗੇ ਦਵਾਈਆਂ ਦਿੱਤੀਆਂ ਜਾਵਣਗੀਆਂ ।

12

Share News

Login first to enter comments.

Related News

Number of Visitors - 107973