Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਰਾਜਕੁਮਾਰ ਰਾਜੂ ਦੀ ਅਗਵਾਈ ਵਿੱਚ ਭਾਰਗੋ ਕੈਂਪ ਵਿੱਚ ਦੁਸਹਿਰਾ ਮਨਾਇਆ ਗਿਆ ।

ਦੁਸਹਿਰਾ ਵਿੱਚ ਭਾਰਗੋ ਕੈਂਪ ਵੈਲਫੇਅਰ ਸੋਸਾਇਟੀ ਨੇ ਆਏ ਹੋਏ ਕੈਬਿਨੇਟ ਮੰਤਰੀ ਮਹਿੰਦਰ ਭਗਤ ਅਤੇ ਦੂਸਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ।



ਜਲੰਧਰ ਅੱਜ ਮਿਤੀ 04 ਅਕਤੂਬਰ (ਸੋਨੂੰ) : ਭਾਰਗੋ ਕੈਂਪ ਮੁੰਡਿਆਂ ਵਾਲਾ ਸਕੂਲ ਵਿੱਚੋਂ ਮਨਾਇਆ ਗਿਆ ਭਾਰਗੋ ਕੈਂਪ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕੌਂਸਲਰ ਰਾਜਕੁਮਾਰ ਰਾਜੂ ਦੀ ਅਗਵਾਈ ਵਿੱਚ ਮਨਾਇਆ ਗਿਆ ਇਸ ਮੌਕੇ ਤੇ ਕੈਬਨਟ ਮੰਤਰੀ ਮਹਿੰਦਰ ਭਗਤ ਅਤੁਲ ਭਗਤ ਓੰਕਾਰ ਰਾਜੀਵ ਟਿੱਕਾ ਮੇਅਰ ਵਨੀਤ ਧੀਰ ਡਿਪਟੀ ਮੇਅਰ ਮਲਕੀਤ ਸੁਭਾਣਾ ਕਾਕੂ ਆਲੂਵਾਲੀਆ ਜਗਦੀਸ਼ ਸਮਰਾਏ ਸੰਦੇਸ਼ ਭਗਤ ਪੂਜਾ ਸਿੰਘ ਮੇਜਰ ਸਿੰਘ ਅਵਿਨਾਸ਼ ਮਾਣਕ ਅਸ਼ਵਨੀ ਅਗਰਵਾਲ ਕੀਮਤੀ ਭਗਤ ਸੁਭਾਸ਼ ਗੋਰੀਆ ਕਰਨੈਲ ਬਿੱਲਾ ਰੋਬਿਨ ਸਾਂਪਲਾ ਮਣੀ ਵੱਡੀ ਗਿਣਤੀ ਵਿੱਚ ਆਮ ਆਦਮੀ ਨੇਤਾ ਅਤੇ ਇਲਾਕਾ ਨਿਵਾਸੀਆਂ ਨੇ ਦੁਸ਼ਹਿਰੇ ਦਾ ਪ੍ਰਬ ਮਨਾਇਆ ਗਿਆ | 

Comments

No comments yet.



Latest News

Number of Visitors - 233866

Share this Post