ਸ਼ਹੀਦ ਭਗਤ ਸਿੰਘ ਕਲੋਨੀ ਵਿੱਚ ਕਲ ਦੁਸਹਿਰਾ ਮਨਾਇਆ ਗਿਆ ।

ਜਲੰਧਰ ਉੱਤਰੀ ਦੇ ਵਿਧਾਇਕ ਬਾਵਾ ਹੈਨਰੀ ਮੁੱਖ ਮਹਿਮਾਨ ਵਜੋਂ ਹੋਏ ਹਾਜ਼ਰ, ਕਾਂਗਰਸੀ ਆਗੂ ਅਨਮੋਲ ਕਾਲੀਆ ਨੇ ਕੀਤੀ ਉਹਨਾਂ ਦਾ ਨਿੱਘਾ ਸਵਾਗਤ ।

 

ਜਲੰਧਰ ਅੱਜ ਮਿਤੀ 03 ਅਕਤੂਬਰ (ਸੋਨੂੰ) : ਕੱਲ੍ਹ ਸ਼ਹੀਦ ਭਗਤ ਸਿੰਘ ਕਲੋਨੀ ਵਿੱਚ ਦੁਸ਼ਹਿਰਾ ਪਰਵ ਵੱਡੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਨੌਜਵਾਨ ਨੇਤਾ ਅਨਮੋਲ ਕਾਲੀਆਂ ਨੇ ਆਏ ਮੁੱਖ ਮਹਿਮਾਨ ਹਲਕਾ ਨੌਰਥ ਦੇ ਵਿਧਾਇਕ ਬਾਬਾ ਹੈਨਰੀ ਨੂੰ ਭਗਤ ਸਿੰਘ ਕਲੋਨੀ ਚ ਦੁਸਹਿਰੇ ਦੇ ਮੌਕੇ ਤੇ ਆਏ ਉਹਨਾਂ ਨੂੰ ਮਹਾਰਾਣੀ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ ਗਿਆ ਗੁਰਮੀਤ ਗੁਰਮੀਤ ਕੌਰ ਟੂਨੂ ਸੇਠੀ ਦਿਨੇਸ਼ ਕਾਕੂ ਕ੍ਰਿਸ਼ਨਾ ਰਵੀ ਸੈਣੀ ਨੀਰਜ ਜਸਲ ਅਰੁਣ ਤੇ ਲਾਲੀ ਵਿਨੋਦ ਸੇਠੀ ਮਨਰਾਜ ਕ੍ਰਿਸ਼ਨਾ ਵਿਕਾਸ ਤਲਵਾਰ ਇਸ ਮੌਕੇ ਤੇ ਹਾਜ਼ਰ ਸਨ ।

21

Share News

Login first to enter comments.

Related News

Number of Visitors - 107974