ਲਾਡੋਵਾਲੀ ਰੋਡ ਦੀ ਗਰਾਉਂਡ ਵਿਚ ਸ਼੍ਰੀ ਰਾਮ ਉਤਸਵ ਕਮੇਟੀ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਧੂਮ ਧਾਮ ਨਾਲ ਮਨਾਇਆ ਦੁਸਹਿਰਾ ਉਤਸਵ । 

ਰਾਵਨ ਧਹਿਨ ਤੋਂ ਪਹਿਲਾਂ ਹਾਥੀ ਘੋੜਿਆਂ , ਬੈਂਡ ਬਾਜਿਆ ਨਾਲ ਸ਼ਿਵਾ ਜੀ ਪਾਰਕ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਗਈ ।

ਜਲੰਧਰ ਅੱਜ ਮਿਤੀ 2 ਅਕਤੂਬਰ (ਸੋਨੂੰ) : ਸ਼੍ਰੀ ਰਾਮ ਉਤਸਵ ਕਮੇਟੀ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਟ੍ਰੇਨਿੰਗ ਕਾਲਜ ਲਾਡੋਵਾਲੀ ਰੋਡ ਦੀ ਗਰਾਉਂਡ ਵਿਚ ਦੁਸਹਿਰਾ ਉਤਸਵ ਮਨਾਇਆ ਗਿਆ । ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਦਹਿਨ ਕੀਤੇ ਗਏ । ਇਸ ਦੁਸਹਿਰਾ ਉਤਸਵ ਵਿਚ ਸ੍ਰੀ ਰਾਮ ਜੀ ਦਾ ਸਵਰੂਪ ਸ਼੍ਰੀ ਹਨੂੰਮਾਨ ਜੀ ਦਾ ਸਵਰੂਪ ਦੇਖਣ ਯੋਗ ਸਨ । ਹਾਥੀ ਘੋੜਿਆਂ , ਬੈਂਡ ਬਾਜਿਆ ਨਾਲ ਸ਼ਿਵਾ ਜੀ ਪਾਰਕ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਗਈ । ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਭਿਨਵ ਚੋਪੜਾ ਡਾਇਰੈਕਟਰ ਹਿੰਦ ਸਮਾਚਾਰ ਗਰੁੱਪ,ਜਗਮੋਹਨ ਸਿੰਘ ਸਾਬਕਾ ਡੀ ਸੀ ਪੀ , ਸਾਬਕਾ ਐਸ ਐਸ ਪੀ ਰਜਿੰਦਰ ਸਿੰਘ, ਮਨੋਜ ਕੁਮਾਰ ਮਨੂੰ ਬੜਿੰਗ, ਜਗਜੀਤ ਜੀਤਾ, ਉਮਾ ਬੇਰੀ ਕੌਂਸਲਰ ਸੁਨੀਲ ਦਕੋਹਾ, ਜਾਬਰ ਖਾਨ, ਰੋਹਨ ਚੱਢਾ, ਰਾਜੇਸ਼ ਜਿੰਦਲ ਟੋਨੂੰ , ਚੇਅਰਮੈਨ ਰਜਿੰਦਰ ਬੇਰੀ , ਰਾਜੇਸ਼ ਵਿਜ ਰਾਕੇਸ਼ ਧੀਰ, ਰਾਕੇਸ਼ ਕੁਮਾਰ ਜਸਵਿੰਦਰ ਸਿੰਘ ਪਾਲੀ, ਰੋਹਿਤ ਤਲਵਾੜ, ਪੌਂਟੀ ਰਾਜਪਾਲ,ਸੁਧੀਰ ਘੁੱਗੀ, ਡਾ ਮੁਕੁਲ ਚੋਪੜਾ, ਸੱਤਪਾਲ ਗੁੰਬਰ, ਸ਼ੈਲੀ ਖੁੱਲਰ ਦੀਪਕ ਸਪਰਾ, ਅਨਿਲ, ਮੁਨੀਸ਼ ਗੁਪਤਾ, ਪ੍ਰਭਾਕਰ ਕ੍ਰਿਸ਼ਨ ਲਾਲ, ਰਾਹੁਲ ਆਦਿ ਸ਼ਾਮਿਲ ਸਨ ।

26

Share News

Login first to enter comments.

Related News

Number of Visitors - 107974