ਮਹੰਤ ਕੇਸ਼ਵਦਾਸ ਪਹੁੰਚੇ ਉਹਨਾਂ ਨੇ ਵੀ ਕਥਾ ਵਿੱਚ ਸੰਗਤ ਨੂੰ ਪ੍ਰਵਚਨ ਵੀ ਸੁਣਾਏ ।
ਜਲੰਧਰ ਅੱਜ ਮਿਤੀ 30 ਸਿਤੰਬਰ (ਸੋਨੂੰ) : ਕਬੀਰ ਵਿਹਾਰ ਬਸਤੀ ਬਾਵਾ ਖੇਲ ਉਦਾਸੀਨ ਆਸ਼ਰਮ ਸ਼ਿਵ ਮੰਦਿਰ ਮਹੰਤ ਬਾਬਾ ਰਾਜ ਕਿਸ਼ੋਰ ਉਹਨਾਂ ਦੀ ਅਗਵਾਈ ਵਿੱਚ ਸ਼੍ਰੀਮਦ ਭਾਗਵਤ ਕਥਾ ਜੋ ਕਰਾਈ ਜਾ ਰਹੀ ਹੈ ਨਵਰਾਤਰਿਆਂ ਦੇ ਉਪਲਕਸ਼ ਵਿੱਚ ਕਥਾ ਵਿੱਚ ਪਹੁੰਚੇ ਬਸਤੀ ਗੁਜਾ ਦਿਲਬਾਗ ਨਗਰ ਬਾਬਾ ਲਾਲ ਦੁਆਰਾ ਦੇ ਗੱਦੀ ਬਿਰਾਜਮਾਨ ਮਹੰਤ ਕੇਸ਼ਵਦਾਸ ਪਹੁੰਚੇ ਉਹਨਾਂ ਨੇ ਕਥਾ ਵਿੱਚ ਸੰਗਤ ਨੂੰ ਪ੍ਰਵਚਨ ਵੀ ਸੁਣਾਏ ਕਥਾ ਵਰਿੰਦਾਵਨ ਤੋਂ ਆਏ ਕਥਾਵਾਚਕ ਅਨੁਰਾਧਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਮਹੰਤ ਬਾਬਾ ਰਾਜ ਕਿਸ਼ੋਰ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ |
Login first to enter comments.