ਬਾਬਾ ਰਾਜ ਕਿਸ਼ੋਰ ਨੇ ਕੀਤਾ ਮੇਅਰ ਵਨੀਤ ਧੀਰ ਅਤੇ ਹੋਰ ਮਹਿਮਾਨਾਂ ਦਾ ਸਵਾਗਤ ।
ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ) : ਕਬੀਰ ਵਿਹਾਰ ਉਦਾਸੀਨ ਆਸ਼ਰਮ ਸ਼ਿਵ ਮੰਦਿਰ ਬਸਤੀ ਬਾਬਾ ਖੇਲ ਪਿਛਲੇ ਕਈ 7 ਦਿਨਾਂ ਤੋਂ ਹੋ ਰਹੀ ਸ਼੍ਰੀਮਦ ਭਾਗਵਤ ਕਥਾ ਬਾਬਾ ਰਾਜ ਕਿਸ਼ੋਰ ਦੀ ਅਗਵਾਈ ਵਿੱਚ ਜੋ ਹੋ ਰਹੀ ਹੈ ਵਰਿੰਦਾਵਨ ਤੋਂ ਆਏ ਕਥਾ ਵਾਚਕ ਅਨੁਰਾਧਾ ਸਰਕਾਰ ਵੱਲੋਂ ਕਥਾ ਕੀਤੀ ਜਾ ਰਹੀ ਹੈ ਉਹਦੇ ਵਿੱਚ ਅੱਜ ਮੁੱਖ ਮਹਿਮਾਨ ਜਲੰਧਰ ਦੇ ਮੇਅਰ ਵਨੀਤ ਧੀਰ ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਤੋਂ ਸੌਰਵ ਸੇਠ ਅਮਿਤ ਲੁਦਰਾ ਜਤਿਨ ਅਤੇ ਹੋਰ ਨੇਤਾ ਨੇ ਕਥਾ ਵਿੱਚ ਪਹੁੰਚ ਕੇ ਸ੍ਰੀ ਮੰਦ ਭਗਵਤ ਪ੍ਰਭੂ ਦੇ ਚਰਨਾਂ ਨਾਲ ਜੁੜੇ ਕਥਾ ਵਿੱਚ ਆ ਕੇ ਜੋ ਲੋਕ ਸਿਮਰਨ ਕਰਦੇ ਨੇ ਪ੍ਰਭੂ ਚਰਨਾਂ ਨਾਲ ਜੁੜਦੇ ਨੇ ਅਤੇ ਨਿੰਦਿਆ ਚੁਗਲੀ ਤੋਂ ਦੂਰ ਰਹਿੰਦੇ ਨੇ ਉਹ ਲੋਕ ਹੀ ਭਵ ਸਾਗਰ ਦੇ ਪਾਰ ਜਾਂਦੇ ਹਨ ।
Login first to enter comments.