Mon, 15 Jun 2026

ਸਿਟੀ ਵਾਲਮੀਕ ਸਭਾ ਵੱਲੋਂ  ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਅਤੇ ਆਲਾ ਅਧਿਕਾਰੀਆਂ ਨਾਲ ਸ਼ੋਭਾ ਯਾਤਰਾ ਰੂਟ ਤੇ ਪ੍ਰਬੰਧ ਕਰਨ ਲਈ ਸਿਟੀ ਵਾਲਮੀਕ ਮੀਟਿੰਗ ਕੀਤੀ | 

ਰਣਜੀਤ ਕੌਰ ਅਤੇ ਦੂਜੇ ਸਿਟੀ ਵਾਲੀਮੀਕੀ ਸਭਾ ਦੇ ਅਧਿਕਾਰੀਆਂ ਨੂੰ ਸ਼ੋਭਾ ਯਾਤਰਾ ਦਾ ਸੱਦਾ ਦਿੱਤਾ ।


ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ) : ਸਿਟੀ ਵਾਲਮੀਕ ਸਭਾ ਰਜਿ ਵੱਲੋਂ ਡਿਪਟੀ ਕਮਿਸ਼ਨਰ ਡਾਕਟਰ ਹਿਮਾਸ਼ੋ ਅਗਰਵਾਲ ਭਗਵਾਨ ਵਾਲਮੀਕ ਪ੍ਰਗਟ ਦਿਵਸ ਤੇ ਜੋ ਕਿ ਸ੍ਰੀ ਰਾਮ ਚੌਂਕ ਤੋਂ 6 ਅਕਤੂਬਰ ਦਿਨ ਸੋਮਵਾਰ ਜੋ ਕਿ ਵਿਸ਼ਾਲ ਸ਼ੋਭਾ ਯਾਤਰਾ ਜਲੰਧਰ ਸ਼ਹਿਰ ਵਿੱਚ ਨਿਕਲਣੀ ਹੈ ਸ੍ਰੀ ਰਾਮ ਚੌਂਕ ਦੇ ਨੇੜੇ ਸਿਟੀ ਵਾਲਮੀਕ ਸਭਾ ਵੱਲੋਂ ਨਿਕਾਲੀ ਜਾਰੀ ਹੈ ਉਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਅਤੇ ਆਲਾ ਅਧਿਕਾਰੀਆਂ ਨਾਲ ਸਾਫ ਸਫਾਈ ਸੜਕਾਂ ਤੇ ਪੈਚ ਵਰਕ ਝੰਡੇ ਅਤੇ ਪਾਣੀ ਦਾ ਛਿੜਕਾਵ ਸ਼ੋਭਾ ਯਾਤਰਾ ਰੂਟ ਤੇ ਸਾਰੇ ਸਟੇਜਾਂ ਦੇ ਲਾਗੇ ਤਾਗੇ ਪਾਣੀ ਦਾ ਪ੍ਰਬੰਧ ਅਤੇ ਹੋਰ ਜੋ ਸੁਵਿਧਾ ਸ਼ੋਭਾ ਯਾਤਰਾ ਰੂਟ ਤੇ ਪ੍ਰਬੰਧ ਕਰਨ ਲਈ ਸਿਟੀ ਵਾਲਮੀਕ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਚੰਦਨ ਗਰੇਵਾਲ ਰਾਜਕੁਮਾਰ ਰਾਜੂ ਰਜੇਸ਼ ਭੱਟੀ ਰਜੇਸ਼ ਪਦਮ ਸੁਭਾਸ਼ ਸੋਦੀ ਰਣਜੀਤ ਕੌਰ ਰਾਣੋ ਹਾਜ਼ਰ ਸਨ ਮੀਟਿੰਗ ਤੋਂ ਬਾਅਦ ਸੋਸ਼ਲ ਵਰਕਰ ਅਤੇ ਸੀਨੀਅਰ ਕਾਂਗਰਸੀ ਆਗੂ ਰਣਜੀਤ ਕੌਰ ਰਾਣੋ ਵੱਲੋਂ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਸ਼ੋਭਾ ਯਾਤਰਾ ਕਾਡ ਦੇ ਕੇ ਸੱਦਾ ਦਿੱਤਾ ਗਿਆ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਲਈ ।


1010

Share News

Comments

No comments yet.



Latest News

Number of Visitors - 166796