ਭਾਗਵਤ ਕਥਾ 23 ਤਰੀਕ ਅੱਜ ਦਿਨ ਮੰਗਲਵਾਰ ਤੋਂ ਸ਼ੁਰੂ ਹੋ ਗਈ 30 ਸਤੰਬਰ ਤੱਕ ਚੱਲੇਗੀ ।
ਜਲੰਧਰ ਅੱਜ ਮਿਤੀ 23 ਸਿਤੰਬਰ (ਸੋਨੂੰ) : ਸ੍ਰੀ ਮੰਦ ਭਗਵਤ ਕਥਾ ਉਦਾਸੀਨ ਆਸ਼ਰਮ ਕਬੀਰ ਵਿਹਾਰ ਸ਼ਿਵ ਮੰਦਿਰ ਕਥਾ ਕੇ ਆਯੋਜਨ ਲੈ ਕੇ ਅੱਜ ਆਸ਼ਰਮ ਵੱਲੋਂ ਕਲਸ਼ ਯਾਤਰਾ ਕੱਢੀ ਗਈ ਜਿਸ ਦੀ ਅਗਵਾਈ ਮਹੰਤ ਬਾਬਾ ਰਾਜ ਕਿਸ਼ੋਰ ਵੱਲੋਂ ਕੀਤੀ ਗਈ ਮੰਦਰ ਦੇ ਪ੍ਰਧਾਨ ਮਥਲੇ ਸ਼ਰਮਾ ਵੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਸਨ ਸ਼ੋਭਾ ਯਾਤਰਾ ਸ਼ੁਰੂ ਹੋ ਕੇ ਕਬੀਰ ਵਿਹਾਰ ਰਾਜ ਨਗਰ ਮੁਹੱਲਿਆਂ ਵਿੱਚ ਹੁੰਦੀ ਹੋਈ ਵਾਪਸ ਆਸ਼ਰਮ ਵਿੱਚ ਵਿਸ਼ਰਾਮ ਕੀਤਾ ਮਹੰਤ ਬਾਬਾ ਰਾਜ ਕਿਸ਼ੋਰ ਨੇ ਦੱਸਿਆ ਹੈ ਕਿ ਕਥਾ ਵਿੱਚ ਜਲੰਧਰ ਸ਼ਹਿਰ ਦੇ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਲੋਕ ਹਿੱਸਾ ਲੈਣਗੇ ਸ਼ੋਭਾ ਯਾਤਰਾ ਤੋਂ ਬਾਅਦ ਭਗਵਾਨ ਕ੍ਰਿਸ਼ਨ ਜੀ ਲੀਲਾ ਵੀ ਦਿਖਾਈ ਗਈ ਜਿਸ ਨੂੰ ਰਾਸਰੀਲਾ ਵੀ ਆਖਦੇ ਨੇ ਇਸ ਪ੍ਰੋਗਰਾਮ ਤੋਂ ਬਾਅਦ ਸੰਗਤ ਵਾਸਤੇ ਭੰਡਾਰੇ ਦਾ ਵੀ ਆਯੋਜਨ ਕੀਤਾ ਸੀ, ਬਾਬਾ ਰਾਜ ਕਿਸ਼ੋਰ ਨੇ ਦੱਸਿਆ ਹੈ ਕਿ ਭਾਗਵਤ ਕਥਾ 23 ਤਰੀਕ ਅੱਜ ਦਿਨ ਮੰਗਲਵਾਰ ਤੋਂ ਸ਼ੁਰੂ ਹੋ ਗਈ 30 ਸਤੰਬਰ ਤੱਕ ਸ੍ਰੀ ਭਗਵਤ ਕਥਾ ਕੀਤੀ ਜਾਵੇਗੀ ।






Login first to enter comments.