ਕੱਲ ਸ਼ਾਮ 4 ਵਜੇ ਇਸ ਸਬੰਧੀ ਕਲਸ਼ ਯਾਤਰਾ ਕੱਢੀ ਜਾਵੇਗੀ : ਬਾਬਾ ਰਾਜ ਕਿਸ਼ੋਰ
ਜਲੰਧਰ ਅੱਜ ਮਿਤੀ 22 ਸਿਤੰਬਰ (ਸੋਨੂੰ) ਸ਼੍ਰੀਮਦ ਭਾਗਵਤ ਕਥਾ 23 ਤਰੀਕ ਦਿਨ ਮੰਗਲਵਾਰ ਕੱਲ ਸ਼ਾਮ 7 ਵਜੇ ਤੋਂ ਪ੍ਰਭੂ ਇੱਛਾ ਤੱਕ ਉਦਾਸੀ ਆਸ਼ਰਮ ਸ਼ਿਵ ਮੰਦਿਰ ਕਬੀਰ ਬਿਹਾਰ ਵਿਖੇ ਹੋਵੇਗੀ ਇਹ ਜਾਣਕਾਰੀ ਮਹੰਤ ਬਾਬਾ ਰਾਜ ਕਿਸ਼ੋਰ ਨੇ ਦੱਸਿਆ ਹੈ ਕੱਲ ਸ਼ਾਮ 4 ਵਜੇ ਪਹਿਲੇ ਕਲਸ਼ ਯਾਤਰਾ ਕੱਢੀ ਜਾਵੇਗੀ ਸ਼ਾਮ 7 ਵਜੇ ਤੋਂ ਸ਼੍ਰੀ ਮੰਦ ਭਗਵਤ ਕਥਾ ਸ਼ੁਰੂ ਹੋਵੇਗੀ ਜਿਸ ਵਿੱਚ ਸ਼ਹਿਰ ਦੇ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਲੋਕ ਹਿੱਸਾ ਲੈਣਗੇ ਸੰਗਤ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਕਥਾ ਤੋਂ ਉਪਰਾਂਤ ਲੰਗਰ ਪ੍ਰਸਾਦ ਸਭ ਨੂੰ ਅਟੁੱਟ ਵੰਡਿਆ ਜਾਵੇਗਾ ਕਥਾ ਮਹੰਤ ਬਾਬਾ ਰਾਜ ਕਿਸ਼ੋਰ ਦੀ ਅਗਵਾਈ ਵਿੱਚ ਹੋਵੇਗੀ ।






Login first to enter comments.