ਕਾਂਗਰਸ ਪਾਰਟੀ ਵੱਲੋਂ ਨਵੇਂ ਜ਼ਿਲਾ ਪ੍ਰਧਾਨ ਲਾਉਣ ਲਈ ਹਲਕਿਆਂ ਵਿੱਚੋਂ ਫੀਡਬੈਕ ਲੈਣ ਰਾਜੇਸ਼ ਲਲੋਟੀਆ ਨੇ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨਾਲ ਗੁਪਤ ਮੀਟਿੰਗ ਕੀਤੀ ਗਈ

ਰਾਜੇਸ਼ ਲਲੋਟੀਆ ਨੂੰ ਆਲ ਇੰਡੀਆ ਕਾਂਗਰਸ ਵਲੋ, ਜਲੰਧਰ ਸ਼ਹਿਰ ਦੇ ਆਬਜ਼ਰਵਰ ਵਜੋਂ ਭੇਜਿਆ ਗਿਆ ਹੈ ।

ਰਵੀ ਸੈਣੀ, ਪਵਨ ਕੁਮਾਰ ਅਤੇ ਬੰਟੀ ਨੀਲ ਕੰਠ ਨੇ ਵੀ ਕੀਤੀ ਆਬਜ਼ਰਵਰਾਂ ਨਾਲ ਮੁਲਾਕਾਤ ।

 

ਜਲੰਧਰ ਅੱਜ ਮਿਤੀ 20 ਸਿਤੰਬਰ (ਸੋਨੂੰ) : ਜਿਲਾ ਸ਼ਹਿਰੀ ਦੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਨਵੇਂ ਪ੍ਰਧਾਨ ਲਾਉਣ ਲਈ ਹਲਕਿਆਂ ਵਿੱਚੋਂ ਫੀਡਬੈਕ ਲੈਣ ਵਾਸਤੇ ਆਲ ਇੰਡੀਆ ਕਾਂਗਰਸ ਤੋਂ ਲਗਾਏ ਗਏ ਅਜਰਬਰ ਰਜੇਸ਼ ਲੋਠੀਆ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨਾਲ ਗੁਪਤ ਮੀਟਿੰਗ ਕੀਤੀ ਗਈ ਪ੍ਰਧਾਨਗੀ ਵਾਸਤੇ ਹਲਕਾ ਨੌਰਥ ਤੋਂ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਨੇਤਾ ਰਵੀ ਸੈਣੀ ਨੇ ਵੀ ਦਾਵਾ ਠੋਕਿਆ ਪਹਿਲੇ ਤੋਂ ਮੌਜੂਦਾ ਪ੍ਰਧਾਨ ਰਜਿੰਦਰ ਬੇਰੀ ਲਾਈਨ ਤੇ ਨੇ ਹੁਣ ਪ੍ਰਧਾਨਗੀ ਨੂੰ ਲੈ ਕੇ ਮਾਮਲਾ ਭਖਦਾ ਹੋਇਆ ਦੇਖਣ ਨੂੰ ਨਜ਼ਰ ਆ ਰਿਹਾ ਹੈ ਸੈਂਟਰਲ ਹਲਕੇ ਤੋਂ ਕੌਂਸਲਰ ਗੁਰਵਿੰਦਰ ਸਿੰਘ ਬੰਟੀ ਨੀਲ ਕੰਠ ਪਵਨ ਕੁਮਾਰ ਮੋਨੂ ਵੜਿੰਗ ਪ੍ਰਭ ਦਿਆਲ ਭਗਤ ਯੁਵਾ ਨੇਤਾ ਦੀਪਕ ਖੋਸਲਾ ਨੇ ਵੀ ਪ੍ਰਧਾਨਗੀ ਲਈ ਦਾਵਾ ਠੋਕਿਆ ਹੈ ਹੁਣ ਦੇਖੋ ਇਹ ਤਾਂ ਹਾਈ ਕਮਾਂਡ ਨੇ ਤੈ ਕਰਨਾ ਹੈ ਕਿਸ ਨੂੰ ਜਿਲੇ ਦੀ ਕਮਾਂਡ ਦੇਣੀ ਹੈ ਹਲੇ ਤਾਂ ਫੀਡਬੈਕ ਹੀ ਲਿਆ ਜਾ ਰਿਹਾ ਹੈ ਕਿ ਨਵਾਂ ਚਿਹਰਾ ਜੋ ਕਿ ਸਭ ਨੂੰ ਇਕ ਮਤ ਕਰਕੇ ਚੱਲੇ 20 27 ਦੀ ਚੋਣਾਂ ਵੀ ਆਉਣ ਵਾਲੀਆਂ ਨੇ ਜਿਲਾ ਪ੍ਰਧਾਨ ਦੇ ਉੱਤੇ ਵੀ ਬੜਾ ਦਹਤਵ ਹੁੰਦਾ ਹੈ ਕੀ ਸਾਰਿਆਂ ਨੂੰ ਨੇਤਾਵਾਂ ਵਰਕਰਾਂ ਅਤੇ ਐਮਐਲਏਆ ਨਾਲ ਤਾਲਮੇਲ ਬਿਠਾ ਕੇ ਸ਼ਹਿਰ ਨੂੰ ਕਾਂਗਰਸ ਪਾਰਟੀ ਵੱਲ ਮੋੜਨਾ ਇਹ ਵੀ ਪ੍ਰਧਾਨਾਂ ਦਾ ਕੰਮ ਹੁੰਦਾ ਹੈ ਇਸ ਇਸ ਸਬੰਧ ਵਿੱਚ  ਕਾਂਗਰਸ ਪਾਰਟੀ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਹੈ |

 

66

Share News

Login first to enter comments.

Related News

Number of Visitors - 107973