ਰਾਜੇਸ਼ ਲਲੋਟੀਆ ਆਬਜ਼ਰਵਰ ਵਜੋਂ ਜਲੰਧਰ ਪਹੁੰਚੇ, ਕਾਂਗਰਸੀਆਂ ਵਲੋ ਉਨ੍ਹਾਂ ਦਾ ਭਰਵਾਂ ਸੁਆਗਤ ।

ਉਹਨਾਂ ਦੇ ਨਾਲ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਵਿਕਾਸ ਸੋਨੀ ਪ੍ਰਦੇਸ਼ ਕਾਂਗਰਸ ਦੇ ਓਬਜ਼ਰਵਰ ਵੀ ਹੋਏ ਹਾਜ਼ਰ ।

ਏਆਈਸੀਸੀ ਦੇ ਆਬਜ਼ਰਵਰ ਰਾਜੇਸ਼ ਲਲੋਟੀਆ ਲੈਣਗੇ ਨਵਾਂ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਲਈ ਫੀਡ ਬੈਕ ।

ਜਲੰਧਰ ਅੱਜ ਮਿਤੀ 20 ਸਿਤੰਬਰ (ਸੋਨੂੰ) : ਕਾਂਗਰਸ ਭਵਨ ਪਹੁੰਚੇ ਔਰ ਏਆਈਸੀਸੀ ਦੇ ਆਬਜ਼ਰਵਰ ਰਾਜੇਸ਼ ਲੋਟੀਆ,  ਉਹਨਾਂ ਦੇ ਨਾਲ ਸਾਬਕਾ ਮੰਤਰੀ ਪੰਜਾਬ ਸ਼ਾਮ ਸੁੰਦਰ ਅਰੋੜਾ ਜਿਲਾ ਕਾਂਗਰਸ ਕਮੇਟੀ ਸ਼ਹਿਰ ਨਵੇਂ ਪ੍ਰਧਾਨ ਦੇ ਚੁਣਨ ਵਾਸਤੇ ਜੋ ਫੀਡਬੈਕ ਡਿਊਟੀ ਲੱਗੀ ਹੈ ਸੈਂਟਰ ਤੋਂ ਔਰ ਜਬਰਾਂ ਦੀ ਉਸਤਤ ਮਹਿਲਾ ਕਾਂਗਰਸ ਵੱਲੋਂ ਆਏ ਹੋਏ ਔਰ ਜਬਰਾਂ ਦਾ ਫੁੱਲਾਂ ਦਾ ਬੁੱਕੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਜਿਲੇ ਦੀ ਪ੍ਰਧਾਨ ਕੰਚਨ ਠਾਕੁਰ ਸੀਨੀਅਰ ਕਾਂਗਰਸੀ ਆਗੂ ਰਣਜੀਤ ਕੌਰ ਰਾਣੋ ਆਸ਼ਾ ਆਬਾਦਪੁਰਾ ਮਧੂ ਰਚਨਾ ਹਾਜ਼ਰ ਸਨ ਮਹਿਲਾ ਕਾਂਗਰਸ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਸ਼ਹਿਰ ਦੀ ਰਾਜਨੀਤੀ ਬਾਰੇ ਚਰਚਾ ਕੀਤੀ ਗਈ ਅਤੇ ਜਿਲਾ ਪ੍ਰਧਾਨ ਦੇ ਨਵੇਂ ਚੁਣਨ ਬਾਰੇ ਵੀ ਵਿਚਾਰ ਚਰਚਾ ਹੋਈ ਅਤੇ ਫੀਡਬੈਕ ਲਿਆ ਗਿਆ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਨੂੰ ਦੇਖਦੇ ਹੋਏ 2027 ਦੇ ਚੋਣਾਂ ਵਲ ਵੀ ਮਹਿਲਾ ਕਾਂਗਰਸ ਨੂੰ ਧਿਆਨ ਦੇਣ ਦੀ ਲੋੜ ਹੈ ਕਾਂਗਰਸ ਪਾਰਟੀ ਦੀ ਨੀਤੀਆਂ ਬਾਰੇ ਜਲੰਧਰ ਸ਼ਹਿਰ ਦੇ 85 ਵਾਲਿਆਂ ਵਿੱਚ ਘਰ ਘਰ ਜਾ ਕੇ ਕਾਂਗਰਸ ਨੀਤੀਆਂ ਬਾਰੇ ਦੱਸਣ ਦੀ ਲੋੜ ਹੈ ਰਜੇਸ਼ ਅਤੇ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਮਹਿਲਾ ਕਾਂਗਰਸ ਨੂੰ ਵਾਰਡਾਂ ਵਿੱਚ ਜਾ ਕੇ ਕਾਂਗਰਸ ਦੀਆਂ ਨੀਤੀਆਂ ਅਤੇ ਕੰਮਾਂ ਬਾਰੇ ਜਨਤਾ ਨੂੰ ਦੱਸਣ ਦੀ ਲੋੜ ਹੈ ਭੈਣਾਂ ਦਾ ਕੰਮ ਆਸਾਨ ਹੋ ਜਾਂਦਾ ਹੈ ਕਿਉਂਕਿ ਇੱਕ ਮਹਿਲਾ ਦੂਜੀ ਮਹਿਲਾ ਜਲਦੀ ਹੀ ਸਮਝਾ ਸਕਦੇ ਹੈ ਘਰ ਘਰ ਜਾ ਕੇ ਸੰਪਰਕ ਕਰਕੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਸਕਦੇ ਨੇ ਲੋਕ ਲੋਕਾਂ ਨੂੰ ਘਰ ਘਰ ਜਾ ਕੇ ਸੰਪਰਕ ਕਰਨ ਦੀ ਲੋੜ ਹੈ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਸ਼ਹਿਰ ਦੀ ਸਮੱਸਿਆ ਬਾਰੇ ਵੀ ਗੱਲਬਾਤ ਕੀਤੀ ਗਈ ।

42

Share News

Login first to enter comments.

Related News

Number of Visitors - 107973