Mon, 15 Jun 2026

ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਉੱਤੇ ਸ਼ੋਭਾ ਯਾਤਰਾ ਰੂਟ ਦੀ ਸਾਫ ਸਫਾਈ ਪੈਚ ਵਰਕ ਆਦ  ਦੇ ਪ੍ਰਬੰਧ ਵਾਰੇ ਹੋਈਆਂ ਮੇਅਰ ਵਨੀਤ ਧੀਰ ਅਤੇ ਚੰਦਨ ਗਰੇਵਾਲ ਵਿਚਕਾਰ ਹੋਈ ਚਰਚਾ ।

ਮੇਅਰ ਵਨੀਤ ਧੀਰ , ਚੰਦਨ ਗਰੇਵਾਲ ਅਤੇ ਅਫਸਰਾਂ ਨਾਲ ਸ਼ੋਭਾ ਯਾਤਰਾ ਦੇ ਰੂਟ ਪਲੈਨ ਦਾ ਕੀਤਾ ਦੌਰਾ ।

ਜਲੰਧਰ ਅੱਜ ਮਿਤੀ 17 ਸਿਤੰਬਰ (ਸੋਨੂੰ) : ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ 6 ਸਤੰਬਰ ਦਿਨ ਸੋਮਵਾਰ ਇੱਕ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਰਾਮ ਚੌਂਕ ਤੋਂ ਨਿਕਾਲੀ ਜਾਣੀ ਹੈ ਪ੍ਰਗਟ ਦਿਵਸ ਸਤ ਸਤੰਬਰ ਦਿਨ ਮੰਗਲਵਾਰ ਪੂਰੇ ਵਿਸ਼ਵ ਚ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਉਸ ਸਬੰਧ ਵਿੱਚ ਜਲੰਧਰ ਸਿਟੀ ਵਾਲਮੀਕੀ ਸਭਾ ਵੱਲੋਂ ਸ੍ਰੀ ਰਾਮ ਚੌਂਕ ਤੋਂ ਵਿਸ਼ਾਲ ਸ਼ੋਬਾ ਕੱਢੀ ਜਾਵੇਗੀ ਉਸ ਸੰਬੰਧ ਵਿੱਚ ਸ਼ੋਭਾ ਯਾਤਰਾ ਰੂਟ ਦੀ ਸਾਫ ਸਫਾਈ ਪੈਚ ਵਰਕ ਜਿੱਥੇ ਜਿੱਥੇ ਕੂੜਾ ਪਿਆ ਸਾਫ ਕਰਾਣਾ ਰੰਗ ਰੋਗਨ ਕਰਾਉਣਾ ਚੌਕਾਂ ਤੇ ਰੋਸ਼ਨੀ ਦਾ ਪ੍ਰਬੰਧ ਕਰਾਣਾ ਉਸ ਸਬੰਧ ਵਿੱਚ ਸਿਟੀ ਵਾਲਮੀਕੀ ਸਭਾ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਚੇਅਰਮੈਨ ਚੰਦਨ ਗਰੇਵਾਲ ਰਜੇਸ਼ ਭੱਟੀ ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਹਲਕਾ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨਗਰ ਨਿਗਮ ਅਧਿਕਾਰੀ ਬੀਐਡ ਆਰ ਬਰਾਂਚ ਓਆਡਮ ਬਰਾਂਚ ਦੇ ਜਈ ਐਸਡੀਓ ਐਸਸੀ ਐਕਸੀਨ ਸ਼ੋਭਾ ਯਾਤਰਾ ਰੂਟ ਤੇ ਹਾਜ਼ਰ ਸਨ ਸੋਭਾ ਯਾਤਰਾ ਰੂਟ ਦਾ ਨਿਰੀਖਣ ਵੀ ਕੀਤਾ ਗਿਆ ਜਿੱਥੇ ਜਿੱਥੇ ਕੰਮ ਹੋਣ ਵਾਲਾ ਜਲਦੀ ਕੰਮ ਕਰਾਉਣ ਨੂੰ ਮੇਅਰ ਕਮਿਸ਼ਨਰ ਨੇ ਦਿੱਤੇ ਦੇਸ਼ ਸਿਟੀ ਵਾਲਮੀਕੀ ਸਭਾ ਦੇ ਪ੍ਰਧਾਨਾਂ ਤੇ ਉਹਦੇ ਦਰਾਂ ਵੱਲੋਂ ਵਿਚਾਰ ਚਰਚਾ ਵੀ ਕੀਤੀ ਗਈ ।


1700

Share News

Comments

No comments yet.



Latest News

Number of Visitors - 166796