न्यूजीलैंड में पंजाबियों की भर्ती का विरोध, पुलिस ने प्रदर्शन रोका
ਜਲੰਧਰ ਅੱਜ ਮਿਤੀ 14 ਸਿਤੰਬਰ (ਸੋਨੂੰ) : ਬੀਤੀ ਰਾਤ ਸਾਬਕਾ ਸੰਸਦ ਅਤੇ ਪੰਜਾਬ ਸਰਕਾਰ ਸਾਬਕਾ ਮੰਤਰੀ ਸਰਦਾਰ ਮਹਿੰਦਰ ਸਿੰਘ ਕੇਪੀ ਦੇ ਸਪੁੱਤਰ ਰਿਚੀ ਕੇਪੀ ਦੀ ਕਾਰ ਆਕਸੀਡੈਂਟ ਵਿੱਚ ਦੇਹਾਂਤ ਹੋ ਗਿਆ ਜਿਸ ਕਰਕੇ ਪੂਰੇ ਪੰਜਾਬ ਵਿੱਚ ਸੋਕ ਦੀ ਲਹਿਰ ਦੌੜ ਗਈ । ਰਿਚੀ ਕੇਪੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਕੇਪੀ ਨਾਲ ਸ਼ਹਿਰ ਦੇ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਲੋਕ ਜੋ ਕੁਝ ਸਾਂਝਾ ਕਰਨ ਆਏ, ਜਿਸ ਵਿੱਚ ਆਮ ਆਦਮੀ ਪਾਰਟੀ ਡਿਪਟੀ ਮੇਅਰ ਮਲਕੀਤ ਸਿੰਘ ਸਭਾਣਾ ਉਹਨਾਂ ਦੇ ਵੱਡੇ ਭਾਈ ਗੁਰਦੀਪ ਸੁਭਾਨਾ ਸਾਬਕਾ ਐਮਐਲਏ ਸੁਰਿੰਦਰ ਚੌਧਰੀ ਹਲਕਾ ਕਰਤਾਰਪੁਰ ਕੌਂਸਲਰ ਬਲਰਾਜ ਠਾਕੁਰ ਆਮ ਆਦਮੀ ਪਾਰਟੀ ਵਾਰਡ ਨੰਬਰ 61 ਤੋਂ ਸੀਨੀਅਰ ਆਗੂ ਬਲਬੀਰ ਕੌਰ ਨੇ ਵੀ ਸਰਦਾਰ ਮਹਿੰਦਰ ਸਿੰਘ ਕੇਪੀ ਹਾ ਨਾਲ ਜੋ ਕੁਝ ਸਾਂਝਾ ਕੀਤਾ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਸੰਸਕਾਰ ਮਾਡਲ ਟਾਊਨ ਸ਼ਮਸ਼ਾਨ ਘਾਟ 16 ਸਤੰਬਰ ਦਿਨ ਮੰਗਲਵਾਰ 11 ਵਜੇ ਕੀਤਾ ਜਾਵੇਗਾ ਇਸ ਦੁੱਖ ਦੀ ਘੜੀ ਤੇ ਪੂਰਾ ਜਲੰਧਰ ਪੂਰਾ ਪੰਜਾਬ ਸਰਦਾਰ ਮਹਿੰਦਰ ਸਿੰਘ ਕੇਪੀ ਹੋਣਾਂ ਨੂੰ ਪਰਿਵਾਰ ਨੂੰ ਵਾਹਿਗੁਰੂ ਦਾ ਭਾਣਾ ਦਾ ਬਖਸ਼ੇ ।






Login first to enter comments.