"ਗੱਲਾਂ ਨਾਲ ਮੁੜ ਵਸੇਬੇ ਨੀ ਹੁੰਦੇ ਨਾਂ ਹੀ ਟਿਡ ਭਰਦੇ"

ਪੰਜਾਬ ਨਾਲ ਖੜਣ ਲਈ ਗੁਜਰਾਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ: ਵਿਕਰਾਂਤ ਮਦਾਨ

 

G2M ਜਲੰਧਰ 13 ਸਤੰਬਰ 2025: ਭਾਜਪਾ ਹੜ ਪੀੜਤਾਂ ਦੇ ਮੁੜ ਵਸੇਬੇ ਲਈ ਹਰ ਯਤਨ ਕਰ ਰਹੀ ਹੈ ,ਅੱਜ ਭਾਜਪਾ ਦੀ ਗੁਜਰਾਤ ਸਰਕਾਰ ਨੇ ਰੇਲ ਦੇ 8 ਡੱਬੇ ਭਰਕੇ ਰੋਜਾਨਾ ਜਰੂਰਤਾਂ ਦਾ ਸਮਾਨ ਭਾਂਡੇ ਤੋਂ ਲੈ ਕੇ ਮੰਜੇ ਤੱਕ ਸਭ ਹੜ ਪੀੜਤਾਂ ਲਈ ਭੇਜਿਆ ਹੈ ,ਜੋ ਤਰਤੀਬ ਨਾਲ ਪੂਰੇ ਪੰਜਾਬ ਵਿਚ ਵੰਡਿਆ ਜਾਣਾ ਹੈ ,ਜੇ ਇਹ ਮਤਰੇਈ ਮਾਂ ਵਾਲਾ ਸਲੂਕ ਹੈ ਤਾਂ ਮਤਰੇਈ ਮਾਂ ਅਸਲ ਮਾਂ ਨਾਲੋਂ ਲੱਖ ਗੁਣਾ ਚੰਗੀ ਹੈ।

 

68

Share News

Login first to enter comments.

Related News

Number of Visitors - 107973