ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਅੱਜ ਫਿਲੌਰ ਵਿੱਚ (ਰਾਜ ਕੁਮਾਰ ਨੰਗਲ) ਬੱਸ ਸਟੈਂਡ ਦੇ ਲਾਗੇ ਟੋਲ ਪਲਾਜ਼ਾ ਦਾ ਰਾਤ ਵਾਲਾ ਸਾਰਾ ਕੈਸ਼ ਬਲੈਰੋ ਗੱਡੀ ਵਿੱਚ ਡਰਾਇਵਰ ਅਨੀਸ਼ ਕੁਮਾਰ ਤੇ ਕੈਸ਼ੀਅਰ ਸੁਦਾਗਰ ਫਿਲੌਰ ਪੰਜਾਬ ਨੈਸ਼ਨਲ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾ ਰਹੇ ਸੀ ਪਿਛੋਂ ਆ ਰਹੀ ਬਰੀਜਾ ਗੱਡੀ ਜਿਸ ਵਿਚ ਪੰਜ ਨੌਜਵਾਨ ਬੈਠੇ ਸੀ ਤੇ ਉਨ੍ਹਾਂ ਨੇ ਬਲੈਰੋ ਗੱਡੀ ਨੂੰ ਸਾਈਡ ਮਾਰ ਕੇ ਰੋਕਿਆ ਤੇ ਡਰਾਇਵਰ ਤੇ ਮੈਨੇਜਰ ਕੋਲੋਂ 23, ਲੱਖ ਦਾ ਕੈਸ਼ ਲੁੱਟ ਖੋਹ ਕਰਕੇ ਫ਼ਰਾਰ ਹੋ ਗਏ ਤੇ ਡਰਾਇਵਰ ਨੇ ਕਿਹਾ ਉਨ੍ਹਾਂ ਨੇ ਸਾਡੇ ਨਾਲ ਹੱਥੋਂ ਭਾਈ ਕੀਤੀ ਤੇ ਹਥਿਆਰਾਂ ਦੀ ਵੀ ਧਮਕੀ ਦਿੱਤੀ ਲੁੱਟ ਖੋਹ ਹੋਣ ਤੋਂ ਬਾਅਦ ਤਰੁੰਤ ਫਿਲੌਰ ਦੇ ਐਸ :ਐਚ: ਓ ਹਰਜਿੰਦਰ ਸਿੰਘ ਤੇ ਡੀ :ਐਸ :ਪੀ ਜਗਦੀਸ਼ ਰਾਜ ਪਹੁੰਚੇ ਉਨ੍ਹਾਂ ਨੇ ਡਰਾਇਵਰ ਤੇ ਮੈਨੇਜਰ ਨਾਲ ਗੱਲਬਾਤ ਕੀਤੀ ਤੇ ਕਿਹਾ ਲੁੱਟ ਖੋਹ ਕਰਨ ਵਾਲੀ ਬਰੀਜਾ ਗੱਡੀ ਫਗਵਾੜੇ ਵਾਲੀ ਸਾਈਡ ਨੂੰ ਚੱਲ ਗਈ ਡੀ ਐਸ ਪੀ ਨੇ ਕਿਹਾ ਕਿ ਗੱਡੀ ਦਾ ਨੰਬਰ ਪਤਾ ਕਰ ਲਿਆ ਗਿਆ ਲੁੱਟ ਖੋਹ ਕਰਨ ਵਾਲਿਆਂ ਦੀ ਭਾਲ਼ ਕੀਤੀ ਜਾ ਰਹੀ ਤੇ ਜਲਦ ਤੋਂ ਜਲਦ ਕਾਬੂ ਕੀਤੇ ਜਾਣਗੇ






Login first to enter comments.