न्यूजीलैंड में पंजाबियों की भर्ती का विरोध, पुलिस ने प्रदर्शन रोका
ਦੁਕਾਨਾਂ ਅਤੇ ਮੇਨ ਰੋਡ ਹੈ ਦੋਨੋਂ ਟਾਈਮ ਆਵਾਜਾਈ ਹੁੰਦੀ ਹੈ, ਲੋਕਾਂ ਨੂੰ ਗੰਦੇ ਪਾਣੀ ਚੋਂ ਨਿਕਲਣਾ ਪੈਂਦਾ ਹੈ : ਬਲਵੀਰ ਕੌਰ
ਜਲੰਧਰ ਅੱਜ ਮਿਤੀ 8 ਸਿਤੰਬਰ (ਸੋਨੂੰ) : ਵਾਰਡ ਨੰਬਰ 63 ਆ ਰਿਹਾ ਨਗਰ ਜੋ ਸਿੱਧੀ ਸੜਕ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਾਂਦੀ ਹੈ ਨਹਿਰ ਪੁਲ ਦੇ ਲਾਗੇ ਪਿਛਲੇ 15 ਦਿਨਾਂ ਤੋਂ ਆਰਿਆ ਨਗਰ ਗੜੀ ਨੰਬਰ ਦੋ ਪਿਛਲੇ 15 ਦਿਨਾਂ ਤੋਂ ਸੀਵਰੇਜ ਜਾਮ ਹੈ ਦੋ ਟਾਈਮ ਜਦੋਂ ਪਾਣੀ ਸਪਲਾਈ ਹੁੰਦੀ ਹੈ ਸਵੇਰੇ ਸ਼ਾਮ ਉਥੇ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ ਸੜਕ ਸੋਸ਼ਲ ਵਰਕਰ ਆਪ ਨੇਤਰੀ ਬਲਬੀਰ ਕੌਰ ਨੇ ਕਿਹਾ ਹੈ ਕਿ ਨਾਲ ਹੀ ਦੁਕਾਨਾਂ ਨੇ ਅਤੇ ਮੇਨ ਰੋਡ ਹੈ ਦੋਨੋਂ ਟਾਈਮ ਆਵਾਜਾਈ ਹੁੰਦੀ ਹੈ ਗੰਦੇ ਪਾਣੀ ਚੋਂ ਨਿਕਲਣਾ ਪੈਂਦਾ ਹੈ ਲੋਕਾਂ ਨੂੰ ਰਾਤ ਨੂੰ ਤਾਂ ਜਾਂ ਸਵੇਰੇ ਦੁਕਾਨਾਂ ਬੰਦ ਰਹਿੰਦੀਆਂ ਨੇ ਉਦੋਂ ਤਾਂ ਫੁੱਟ ਫੁੱਟਪਾਥ ਉੱਤੇ ਲੋਕੀ ਲੰਘ ਜਾਂਦੇ ਨੇ ਪਰ ਦੁਕਾਨਾਂ ਖੁੱਲਣ ਵੇਲੇ ਲੋਕਾਂ ਨੂੰ ਗੰਦੇ ਪਾਣੀ ਚੋਂ ਹੀ ਨਿਕਲਣਾ ਪੈਂਦਾ ਹੈ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਨਾਲ ਹੀ ਧਾਰਮਿਕ ਸਥਾਨ ਅਤੇ ਬੱਚਿਆਂ ਸਕੂਲ ਵੀ ਇੱਥੇ ਹੈ ਸਕੂਲੀ ਛੁੱਟੀ ਹੋਣ ਕਾਰਨ ਤਾ ਚਲੋ ਬੱਚਿਆਂ ਦਾ ਹਲੇ ਬਚਾ ਹੈ ਪਰ ਲੋਕ ਜਿਹੜੇ ਗਲੀਆਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਪੈਦਲ ਹੀ ਸਮਾਨ ਲੈਣ ਨੂੰ ਜਾਣਾ ਪੈਂਦਾ ਹੈ ਗੰਦੇ ਪਾਣੀ ਚੋਂ ਲੰਘਣਾ ਪੈਂਦਾ ਹੈ ਇਸ ਬਾਰੇ ਕੱਲ ਨਗਰ ਨਿਗਮ ਜਾ ਕੇ ਮਿਲਿਆ ਜਾਵੇਗਾ ਲੋਕਾਂ ਦੀ ਸਮੱਸਿਆ ਹੱਲ ਕਰਾਈ ਜਾਵੇਗੀ ਵਿਸਨ ਡਨ ਪਾਰਕ ਕਲੋਨੀ ਤੋਂ ਨਹਿਰ ਵੱਲ ਨੂੰ ਜਾਂਦੇ ਹੋਏ ਖੱਬੇ ਪਾਹੇ ਸੀਵਰੇਜ ਦਾ ਢੱਕਣ ਟੁੱਟਿਆ ਪਿਆ ਹੈ ਵੱਡਾ ਹਾਦਸਾ ਵੀ ਹੋ ਸਕਦਾ ਹੈ ਇਧਰ ਵੀ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ਬਰਸਾਤੀ ਮੌਸਮ ਹੈ ਰਾਤ ਬਰਾਤੇ ਕੋਈ ਡਿੱਗ ਕੇ ਕਿਸੇ ਨੂੰ ਸੱਟ ਪੇਟ ਨਾ ਲੱਗ ਜਾਵੇ ਇਸ ਨੂੰ ਵੀ ਜਲਦੀ ਹੀ ਮੁਰੰਮਤ ਕਰਨਾ ਚਾਹੀਦਾ ਹੈ ਕਿਉਂਕਿ ਢੱਕਣ ਟੁੱਟਿਆ ਹੋਇਆ ਹੈ ਵੱਡਾ ਖੱਡਾ ਹੋ ਗਿਆ ਹੈ ਜਿਸ ਨਾਲ ਰਾਤ ਨੂੰ ਤਾਂ ਹਨੇਰੇ ਕਰਨ ਪਤਾ ਨਹੀਂ ਲੱਗਦਾ ਹੈ ਜਿਨੇ ਬਦਲਾ ਲੱਗ ਜਾਂਦਾ ਹੈ ਕਿ ਸੀਵਰੇਜ ਦਾ ਢੱਕਣ ਟੁੱਟਿਆ ਹੋਇਆ ਹੈ |






Login first to enter comments.