न्यूजीलैंड में पंजाबियों की भर्ती का विरोध, पुलिस ने प्रदर्शन रोका
ਪਿਛਲੇ 10 ਮਹੀਨਿਆਂ ਤੋਂ ਫੁੱਟਪਾਥ ਤੇ ਕੂੜਾ ਨਹੀ ਚੁੱਕਿਆ ਗਿਆ: ਅਨਮੋਲ ਕਾਲੀਆ
ਜਲੰਧਰ ਅੱਜ ਮਿਤੀ 5 ਸਿਤੰਬਰ (ਸੋਨੂੰ) : ਵਾਰਡ ਨੰਬਰ 85 ਜਿੰਦਾ ਫਾਟਕ ਉਥੋਂ ਦੇ ਸੋਸ਼ਲ ਵਰਕਰ ਅਤੇ ਯੂਥ ਕਾਂਗਰਸੀ ਨੇਤਾ ਅਨਮੋਲ ਕਾਲੀਆ ਨੇ ਕਿਹਾ ਕਿ ਪਿਛਲੇ ਦਸ ਮਹੀਨਿਆਂ ਤੋਂ ਫੁੱਟਪਾਥ ਤੋਂ ਕੂੜਾ ਨਹੀਂ ਚੱਕਿਆ ਗਿਆ ਜਦਕਿ ਨਗਰ ਨਿਗਮ ਹਾਂ ਉਸ ਨੂੰ ਪਿਛਲੇ ਨੌ ਮਹੀਨੇ ਹੋ ਗਏ ਨੇ ਪਰ ਇਥੇ ਦਸਾਂ ਮਹੀਨਿਆਂ ਤੋਂ ਕੂੜਾ ਨਹੀਂ ਚੱਕਿਆ ਗਿਆ ਅੱਜ ਆਸ ਪਾਸ ਦੁਕਾਨਦਾਰਾਂ ਅਤੇ ਘਰਾਂ ਵਾਲਿਆਂ ਨੇ ਨਗਰ ਨਿਗਮ ਦੇ ਵਿਰੁੱਧ ਰੋਸ ਵਿੱਚ ਵਿਅਕਤ ਕੀਤਾ ਕਹਿੰਦੇ ਕਿ ਇਥੇ ਕੂੜਾ ਚਕਿਆ ਨਹੀਂ ਜਾਂਦਾ ਅਨਮੋਲ ਕਾਲੀਆਂ ਨੇ ਕਿਹਾ ਕਿ ਜੇਕਰ ਸੋਮਵਾਰ ਨੂੰ ਨਗਰ ਨਿਗਮ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਮਿਲਣਗੇ ਉਹਨਾਂ ਦੇ ਨਾਲ ਗੁਰਮੀਤ ਰਾਜ ਦਇਆ ਰਾਮ ਰਵੀ ਚਰਨਜੀਤ ਮੌਂਟੀ ਰੋਸ ਵਿਅਕਤ ਕਰਨ ਵੇਲੇ ਹਾਜ਼ਰ ਸਨ |






Login first to enter comments.