न्यूजीलैंड में पंजाबियों की भर्ती का विरोध, पुलिस ने प्रदर्शन रोका
ਮੀਹ ਦਾ ਅਸਰ ਨਗਰ ਨਿਗਮ ਤੇ ਵੀ ਪਿਆ, ਸੀਲਿੰਗ ਡਿੱਗੀ ।
ਜਲੰਧਰ ਅੱਜ ਮਿਤੀ 5 ਸਿਤੰਬਰ (ਸੋਨੂੰ) : ਨਗਰ ਨਿਗਮ ਵਿੱਚ ਮੇਅਰ ਵਨੀਤ ਧੀਰ ਦੇ ਦਫਤਰ ਦੇ ਨਾਲ ਜਿਹੜਾ ਮੀਟਿੰਗ ਹਾਲ ਹੈ ਉਹਦੇ ਬਾਹਰ ਸਿਲਿੰਗ ਡਿਗ ਗਈ ।ਅੱਜ ਸਵੇਰੇ ਗੇਟ ਖੋਲ ਕੇਜਦੋਂ ਦਫਤਰ ਖੋਲਣ ਆਏ ਮੁਲਾਜਮ ਮੁਲਾਜ਼ਮਾਂ ਨੇ ਵੇਖਿਆ ਸਿਲਿੰਗ ਡਿੱਗੀ ਹੋਈ ਹੈ ਇਹ ਲੱਗ ਰਿਹਾ ਹੈ ਕਿ ਰਾਤ ਨੂੰ ਵੇਲੇ ਗਿਰੀ ਹੈ ਜੇਕਰ ਦਿਨ ਵੇਲੇ ਗਿਰਦੀ ਤਾਂ ਕੰਮ ਕਾਰ ਤੇ ਆਏ ਵਰਕਰਾਂ ਜਾਂ ਕਿਸੇ ਹੋਰ ਦੇ ਵੀ ਉਪਰ ਆ ਸਕਦੀ ਸੀ ਬਰਸਾਤੀ ਮੌਸਮ ਕਾਰਨ ਗਿਰਦੀਆਂ ਛੱਤਾਂ ਅਤੇ ਸੀਲਿੰਗ |






Login first to enter comments.