न्यूजीलैंड में पंजाबियों की भर्ती का विरोध, पुलिस ने प्रदर्शन रोका
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰਾਹਤ ਸਮੱਗਰੀ ਦੁਪਹਿਰੇ ਢਾਈ ਵਜੇ ਭੇਜੇ ਗਏ ।
ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ ਰਾਹਤ ਕੇਂਦਰ ਵੱਲੋਂ ਯੂਥ ਅਕਾਲੀ ਦਲ ਨੌਜਵਾਨ ਦੁਆਰਾ ਪੀੜਤਾਂ ਤੱਕ ਪਹੁੰਚਾਈ ਜਾ ਰਹੀ ਹੈ ਰਾਹਤ ਸਮੱਗਰੀ ਹਰਿੰਦਰ ਫਾਰਮ ਬਣਾਇਆ ਗਿਆ ਹੈ ਪੰਜਾਬ ਦਾ ਹੜ ਰਾਹਤ ਕੇਂਦਰ ਇਥੋਂ ਜਿਨਾ ਜਿਲਿਆਂ ਵਿੱਚ ਹੜ ਆਇਆ ਹੈ ਉਥੇ ਸਮਗਰੀ ਪਹੁੰਚਾਉਣ ਦਾ ਜਿੰਮੇਵਾਰੀ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰਾਹਤ ਸਮੱਗਰੀ ਦੁਪਹਿਰੇ ਢਾਈ ਵਜੇ ਭੇਜੇ ਗਏ ਟਰੱਕ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਨੌਜਵਾਨ ਜਾਣਕਾਰੀ ਦਿੱਤੀ ਗਈ ਭੇਜਣ ਵੇਲੇ ਰਾਹਤ ਸਮੱਗਰੀ ਬਾਰੇ ਦੱਸਦੇ ਹੋਏ ਹਰਿੰਦਰ ਸਿੰਘ ਢੀਨਸਾ ਸੁਰਜੀਤ ਸਿੰਘ ਨੀਲਾ ਮਹਿਲ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਅਵਤਾਰ ਸਿੰਘ ਘੁੰਮਣ ਜਗਦੀਪ ਸਿੰਘ ਵਿਰਦੀ ਦਲਵਿੰਦਰ ਸਿੰਘ ਬੜਿੰਗ ਸਰਪੰਚ ਗੁਰਵਿੰਦਰ ਸਿੰਘ ਸਿਮਰਨ ਭਾਟੀਆ ਅਰਵਿੰਦਰ ਸਵੀਟੀ ਇੰਦਰਪਾਲ ਸਿੰਘ ਵੜਿੰਗ ਰਿਸ਼ੀ ਸ਼ਰਮਾ ਯੂਥ ਅਕਾਲੀ ਦਲ ਜਿਲਾ ਪ੍ਰਧਾਨ ਸ਼ਹਿਰੀ ਅੰਮ੍ਰਿਤ ਬੀਰ ਸਿੰਘ ਵੀ ਹਾਜ਼ਰ ਸਨ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਰਾਹਤ ਸਮੱਗਰੀ ਭੇਜਣ ਵੇਲੇ ।






Login first to enter comments.