Wed, 05 Aug 2026
Post Details

ਨੀਲਮ ਸੋਢੀ ਨੇ ਜਰੂਰਤਮੰਦ ਪਰਿਵਾਰਾਂ ਨੂੰ ਬਰਸਾਤਾਂ ਨੂੰ ਵੇਖਦੇ ਹੋਏ ਜੋ ਰਾਹਤ ਸਮੱਗਰੀ ਅਤੇ ਸਬਜ਼ੀਆਂ ਘਰ ਘਰ ਪਹੁੰਚਾਈਆਂ |

ਜਲੰਧਰ ਅੱਜ ਮਿਤੀ 03 ਸਿਤੰਬਰ (ਸੋਨੂੰ) : ਵਾਰਡ ਨੰਬਰ 81 ਰਾਮ ਨਗਰ ਭਾਜਪਾ ਨੇਤਰੀ ਅਤੇ ਸੋਸ਼ਲ ਵਰਕਰ ਨੀਲਮ ਸੋਢੀ ਨੇ ਜਰੂਰਤਮੰਦ ਪਰਿਵਾਰਾਂ ਨੂੰ ਬਰਸਾਤਾਂ ਨੂੰ ਵੇਖਦੇ ਹੋਏ ਜੋ ਰਾਹਤ ਸਮੱਗਰੀ ਅਤੇ ਸਬਜ਼ੀਆਂ ਘਰ ਘਰ ਪਹੁੰਚਾਈਆਂ ਬਰਸਾਤੀ ਮੌਸਮ ਵਿੱਚ ਜੋ ਜਰੂਰਤਮੰਦ ਰੋਜਾਨਾ ਕਮਾ ਕੇ ਹੀ ਆਪਣਾ ਗੁਜਾਰਾ ਕਰਦੇ ਸਨ ਵੇਖਦੇ ਹੋਏ ਨੀਲਮ ਸੋਢੀ ਨੇ ਆਪਣੀ ਟੀਮ ਨਾਲ ਲੋਕਾਂ ਨੂੰ ਰਾਸ਼ਨ ਅਤੇ ਸਬਜ਼ੀਆਂ ਪਹੁੰਚਾਈਆਂ ਘਰ ਘਰ ਨਰ ਸੇਵਾ ਹੀ ਨਰਾਇਣ ਸੇਵਾ ਦਾ ਸੰਦੇਸ਼ ਦਿੱਤਾ ਉਹਨਾਂ ਦੇ ਨਾਲ ਅੰਜਲੀ ਬਲਵਿੰਦਰ ਕੁਮਾਰ ਪ੍ਰਭਜੋਤ ਪ੍ਰਿੰਸ ਮੋਹੀਤ ਰਾਜਵੀਰ ਦੀਪਾਂਸ਼ ਸਾਰਿਆਂ ਨੇ ਮਿਹਨਤ ਨਾਲ ਲੋਕਾਂ ਦੇ ਘਰਾਂ ਚ ਬਰਸਾਤ ਵਿੱਚ ਰਾਸ਼ਨ ਅਤੇ ਸਬਜ਼ੀਆਂ ਪਹੁੰਚਾਈਆਂ ਜੋ ਲੋਕ ਘਰਾਂ ਤੋਂ ਬਾਹਰ ਨਹੀਂ ਕਮਾਨ ਜਾ ਰਹੇ ਸਨ ਅਤੇ ਜਰੂਰਤ ਮੰਦ ਲੋਕਾਂ ਦੀ ਸੇਵਾ ਕੀਤੀ | 

Comments

No comments yet.



Latest News

Number of Visitors - 192022