Wed, 05 Aug 2026
Post Details

ਜੇ ਕੋ ਲੈ ਗਿਆ ਜੇ ਮੈਨੇ ਜਲੰਧਰ ਜਲੰਧਰ ਹੋ ਗਿਆ ਚੋਰੀ ਛੋਟੇ ਅੱਖਰਾਂ ਵਿੱਚ ਭਾਜੀ ਬੈਲਾਨ ਲਾ ਦਿਓ ਆਪਣੇ ਕੋਈ ਫੋਟੋ ਹੈ ।

ਜਲੰਧਰ ਅੱਜ ਮਿਤੀ 2 ਸਿਤੰਬਰ (ਸੋਨੂੰ) ਨਗਰ ਨਿਗਮ ਮੇਨ ਗੇਟ ਤੇ ਜਿਥੇ ਨਗਰ ਨਿਗਮ ਲਿਖਿਆ ਹੋਇਆ ਹੈ ਸੱਜੇ ਖੱਬੇ ਐਮਸੀ ਜੇ ਵੱਡਾ ਵੱਡਾ ਲਿਖਿਆ ਗਿਆ ਹੈ ਜਿਸਨੂੰ ਚੋਰਾਂ ਵੱਲੋਂ ਜੇ ਨੂੰ ਚੋਰੀ ਕਰ ਲਿਆ ਗਿਆ ਹੈ ਜਿਸ ਤੋਂ ਲੱਗ ਰਿਹਾ ਹੈ ਕਿ ਕੱਲਾ ਐਮਸੀ ਰਹਿ ਗਿਆ ਜੇ ਚੋਰੀ ਹੋ ਗਿਆ ਹੈ ਪੰਜਾਬੀ ਕਹਾਵਤ ਜਿੱਦਾਂ ਕਹਿ ਰਹੇ ਦਿਲ ਚੋਰੀ ਹੋ ਗਿਆ ਸਾਡਾ ਕੀ ਕਰੀਏ ਕੀ ਕਰੀਏ ਇਹਨਾਂ ਚੋਰਾਂ ਦੁਆਰਾ ਅੱਜਕੱਲ ਪੋ 12 ਹੈ ਜਿਸ ਨਾਲ ਕੀ ਬਰਸਾਤਾਂ ਵਿੱਚ ਕੋਈ ਲੋਕ ਆਂਦਾ ਜਾਂਦਾ ਨਹੀਂ ਹੈ ਚੋਰਾਂ ਨੂੰ ਮੋਜਾ ਲੱਗੀਆਂ ਹੋਈਆਂ ਜਿਹੜਾ ਮੁੱਖ ਗੇਟ ਦਿੱਤੇ ਜੇ ਨੂੰ ਚੋਰੀ ਕਰ ਲਿਆ ਗਿਆ ਹੈ ਇਕੱਲਾ ਐਮਸੀ ਰਹਿ ਗਿਆ ਕਿਸੇ ਦਾ ਇਸ ਵੱਲ ਧਿਆਨ ਨਹੀਂ ਪਿਆ ।

 

Comments

No comments yet.



Latest News

Number of Visitors - 192022