Mon, 15 Jun 2026

ਸ੍ਰੀ ਦੇਵੀ ਤਲਾਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 6 ਸਤੰਬਰ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਤੇ ਵਿਸ਼ਾਲ ਭੰਡਾਰਾ ਲਗਾਏਗੀ : ਦੀਪਕ ਜਲੰਧਰੀ 

ਸਵਰਗੀ ਵਿਨੇ ਜਲੰਧਰੀ ਯਾਦ ਵਿੱਚ ਸਮਰਪਿਤ ਹੋਵੇਗਾ ਇਹ ਜਾਣਕਾਰੀ ਦੀਪਕ ਜਲੰਧਰੀ : ਦੀਪਕ ਜਲੰਧਰੀ

ਜਲੰਧਰ ਅੱਜ ਮਿਤੀ 2 ਸਿਤੰਬਰ (ਸੋਨੂੰ) ਸ੍ਰੀ ਸਿੱਧ ਬਾਬਾ ਸੋਡਲ ਮੇਲੇ ਤੇ ਵਿਸ਼ਾਲ ਭੰਡਾਰਾ ਪੰਜ ਤਰੀਕ ਦਿਨ ਸ਼ੁਕਰਵਾਰ ਤੋਂ 6 ਸਤੰਬਰ ਦਿਨ ਸ਼ਨੀਵਾਰ ਸ਼ਾਮ 6 ਵਜੇ ਤੱਕ ਲਗਾਇਆ ਜਾਊਗਾ ਸ੍ਰੀ ਦੇਵੀ ਤਲਾਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭੰਡਾਰਾ ਲਗਾਇਆ ਜਾਊਗਾ ਸਵਰਗੀ ਵਿਨੇ ਜਲੰਧਰੀ ਯਾਦ ਵਿੱਚ ਸਮਰਪਿਤ ਹੋਵੇਗਾ ਇਹ ਜਾਣਕਾਰੀ ਦੀਪਕ ਜਲੰਧਰੀ ਨੇ ਦਿੱਤੀ ਹੈ ਦੀਪਕ ਨੇ ਕਿਹਾ ਹੈ ਭੰਡਾਰੇ ਦੌਰਾਨ ਆਏ ਰਾਜਨੀਤੀ ਸਮਾਜਿਕ ਧਾਰਮਿਕ ਸ਼ਖਸੀਤਾਂ ਨੂੰ ਸਮਾਨ ਵੀ ਕੀਤਾ ਜਾਵੇਗਾ ਮਾਤਾ ਰਾਣੀ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਭੰਡਾਰਾ ਸ਼ੁਕਰਵਾਰ ਪੰਜ ਤਰੀਕ ਸ਼ੁਰੂ ਹੋ ਜਾਵੇਗਾ ਆਲੂ ਪੂਰੀ ਕਚੋਰੀ ਹਲਵਾ ਆਲੂ ਵਾਲੇ ਨਾਂ ਜਲੇਬੀਆਂ ਅਤੇ ਚਾਹ ਲਗਾਈ ਜਾਵੇ ਆਈ ਹੋਈ ਸੰਗਤ ਲਈ |


1200

Share News

Comments

No comments yet.



Latest News

Number of Visitors - 166796