Wed, 05 Aug 2026
Post Details

ਪਿਛਲੇ ਕਈ ਮਹੀਨਿਆਂ ਤੋਂ ਸ੍ਰੀ ਗੁਰੂ ਰਵਿਦਾਸ ਚੌਂਕ ਜਿਹੜੀ ਸੜਕ ਟੁੱਟੀ ਹੋਈ ਹੈ, ਗੱਡੀਆਂ ਵੀ ਟੋਇਆ ਵਿੱਚ ਫਸ ਕੇ ਨਿਕਲਦੀਆਂ ਹਨ । 

ਜੋ ਕੰਮ ਨਗਰ ਨਿਗਮ ਨੂੰ ਕਰਨਾ ਚਾਹੀਦਾ ਸੀ ਓਹ ਦਕੰਮ ਉਥੋਂ ਚਾਹ ਖੋਖਾ ਲਾਉਣ ਵਾਲਾ ਦੁਕਾਨਦਾਰ ਰਜਿੰਦਰ ਕੁਮਾਰ ਕਰ ਰਿਹਾ ਹੈ।

 

ਜਲੰਧਰ ਅੱਜ ਮਿਤੀ ਅਗਸਤ ( ਸੋਨੂੰ) ਸ੍ਰੀ ਗੁਰੂ ਰਵਿਦਾਸ ਚੌਂਕ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਸੜਕ ਟੁੱਟੀ ਹੋਈ ਹੈ ਮਾਡਲ ਟਾਊਨ ਵੱਲੋਂ ਸ਼ਹਿਰ ਵੱਲੋਂ ਆਉਂਦੇ ਹੋਏ ਇਹਨਾਂ ਬੁਰਾ ਹਾਲ ਹੈਕੀ ਲੋਕਾਂ ਦਾ ਪੈਦਲ ਚੱਲਣਾ ਨਾ ਦੇ ਬਰਾਬਰ ਹੈ ਗੱਡੀਆਂ ਵੀ ਟੋਇਆ ਵਿੱਚ ਫਸ ਕੇ ਨਿਕਲਦੀਆਂ ਨੇ ਬਰਸਾਤ ਵਾਲੇ ਦਿਨ ਤਾਂ ਲੋਕਾਂ ਦਾ ਰੱਬ ਰਾਖਾ ਹੈ ਅੱਜ ਜਿਹੜੀ ਬਰਸਾਤ ਪਈ ਪਾਣੀ ਖੜਾ ਹੋ ਗਿਆ ਸੜਕ ਉੱਤੇ ਗੱਡੀਆਂ ਨਿਕਲਣਾ ਮੁਸ਼ਕਿਲ ਹੋ ਗਿਆ ਜਿੱਥੇ ਜਿਹਨੂੰ ਦੇਖਦੇ ਹੋਏ ਰੋਡ ਗਲੀਆਂ ਨਗਰ ਨਿਗਮ ਦੇ ਨੇ ਤੇ ਸਾਫ ਨਹੀਂ ਕੀਤੀਆਂ ਪਰ ਉਥੋਂ ਚਾਹ ਖੋਖਾ ਲਾਉਣ ਵਾਲਾ ਦੁਕਾਨਦਾਰ ਰਜਿੰਦਰ ਕੁਮਾਰ ਨੇ ਕਈ ਚੱਕ ਕੇ ਰੋਡ ਗਲੀ ਸਾਹਿਬ ਕਰੀ ਸ਼ੁਰੂ ਕਰਤੀ ਜਿਸ ਨਾਲ ਕੀ ਪਾਣੀ ਚਬਰ ਵਿੱਚ ਜਾਵੇ ਨਗਰ ਨਿਗਮ ਦਾ ਕੰਮ ਹੁਣ ਲੋਕਾਂ ਨੇ ਆਪ ਫੜ ਲਿਆ ਹੈ ਕਿਉਂਕਿ ਨਗਰ ਨਿਗਮ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਉਹਨਾਂ ਨੇ ਕਿਹਾ ਹੈ ਕਿ ਨਗਰ ਨਿਗਮ ਜੋਨ ਕਈ ਵਾਰ ਕਿਹਾ ਗਿਆ ਹੈ ਜੀ ਬਰਸਾਤਾਂ ਵੇਲੇ ਜਿਹੜੀ ਰੋਡ ਗਲੀਆਂ ਸਾਫ ਕਰਾ ਦਿਓ ਜਿਸ ਨਾਲ ਪਾਣੀ ਸੀਵਰੇਜ ਵਿੱਚ ਡਿੱਗ ਜਾਵੇ ਜਿਸ ਨਾਲ ਆਉਣ ਵਾਲੇ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਦੋ ਰਿਕਸ਼ਾ ਦੀ ਸਵਾਰੀ ਬਾਲ ਬਾਲ ਬਚੀਆਂ ਖਡਿਆਂ ਵਿੱਚ ਦੋਨੇ ਪਲਟ ਗਏ ਮੌਕੇ ਤੇ ਆਸ ਪਾਸ ਦੁਕਾਨਦਾਰਾਂ ਨੇ ਸਿੱਧਾ ਕਰਾਇਆ ਬੈਟਰੀ ਵਾਲੀ ਰਕਸ਼ਾ ਸਿਧਾ ਕਰਾਇਆ ਨੂੰ ਬਚਾ ਰਿਹਾ ਕੀ ਸੱਟਾਂ ਨੀ ਲੱਗੀਆਂ ਇਥੋਂ ਕਈ ਕੌਂਸਲਰ ਕੈਬਨਟ ਮੰਤਰੀ ਮੇਅਰ ਅਤੇ ਸਾਬਕਾ ਲੁਕਲ ਬਾਡੀ ਮੰਤਰੀ ਇਥੋਂ ਲੰਘਦੇ ਨੇ ਪਰ ਫਿਰ ਵੀ ਨਗਰ ਨਿਗਮ ਧਿਆਨ ਨਹੀਂ ਦਿੰਦਾ ਹੈ ਲੋਕਾਂ ਦੀ ਜਾਨ ਜੋਖੀ ਵਿੱਚ ਪਈ ਹੋਈ ਹੈ । 

Comments

No comments yet.



Latest News

Number of Visitors - 192032