पंजाब में किसानों का बड़ा प्रदर्शन, इस दिन बंद करेंगे नेशनल हाईवे
ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਮਿਲੇ ਅਤੇ ਫੁੱਲਾਂ ਦਾ ਬੁੱਕਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ ।
ਜਲੰਧਰ ਅੱਜ ਮਿਤੀ ਅਗਸਤ (ਸੋਨੂੰ) : ਸੰਵਿਧਾਨ ਬਚਾਓ ਲੋਕਤੰਤਰ ਬਚਾਓ ਰੈਲੀ ਜੋ ਕਿ ਵੀਰਵਾਰ 28 ਅਗਸਤ ਵਾਈਟ ਡੈਮ ਰੱਖੀ ਗਈ ਸੀ ਜਿਸ ਵਿੱਚ ਮਹਿਲਾ ਪੰਜਾਬ ਸਕੱਤਰ ਪਲਵੀ ਅਤੇ ਮੀਨੂ ਬੱਗਾ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਮਿਲੇ ਅਤੇ ਫੁੱਲਾਂ ਦਾ ਬੁੱਕਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਉਹਨਾਂ ਦੇ ਨਾਲ ਸੀਨੀਅਰ ਕਾਂਗਰਸ ਨੇਤਰੀ ਆਸ਼ਾ ਅਗਰਵਾਲ ਵੀ ਹਾਜ਼ਰ ਸਨ ਜਲੰਧਰ ਦੀ ਰਾਜਨੀਤੀ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ ਰਾਜਾ ਵੜਿੰਗ ਵੱਲੋਂ ਔਰਤਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ ਉਥੇ ਮਹਿਲਾ ਦੇ ਨਾਲ ਸੰਪਰਕ ਬਿਆਨ ਵੀ ਚਲਾਉਣਾ ਚਾਹੀਦਾ ਹੈ ਰਾਜਾ ਵੜਿੰਗ ਵੱਲੋਂ ਪਲਵੀ ਇਥੇ ਮੀਨੂ ਬੱਗਾ ਨਾਲ ਕੀਤੀ ਗਈ ਗੱਲਬਾਤ ਮਹਿਲਾਵਾਂ ਦੇ ਹੱਕ ਲਈ ਹਰ ਵੇਲੇ ਮੈਦਾਨ ਵਿੱਚ ਰਹਿਣਾ ਚਾਹੀਦਾ ਅਤੇ ਲੋਕਾਂ ਨੂੰ ਕਾਂਗਰਸ ਦੀ ਨੀਤੀਆਂ ਬਾਰੇ ਘਰ ਘਰ ਜਾ ਕੇ ਜਾਣੂ ਕਰਾਣਾ ਚਾਹੀਦਾ ਹੈ ਜਿਸ ਨਾਲ ਕੀ 2027 ਚੁਨਾਵਾਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣ ਸਕੇ ਲੋਕ ਆਮ ਆਦਮੀ ਪਾਰਟੀ ਤੋਂ ਵੀ ਸੁਪਨੇ ਜੋ ਝੂਠੇ ਦਿਖਾਏ ਸਨ ਉਤੋਂ ਵੀ ਪਰੇਸ਼ਾਨ ਨੇ ਅੱਕ ਗਈ ਹੈ ਉਹ 2027 ਦੀ ਉਡੀਕ ਕਰ ਰਹੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਆਉਣ ਤੇ ਝਾੜੂ ਨੂੰ ਤਿਨਕਾ ਤਿਨਕਾ ਕਰ ਦੇਣ ਲੋਕ ਜਨਤਾ ਕਾਂਗਰਸ ਦੇ ਹੱਕ ਵਿੱਚ ਖੜੇ ਹੋਣ ਲਈ ਤਿਆਰ ਹੈ ਉਹਨਾਂ ਨੇ ਐਮਐਲਏ ਬਣਾਉਣ ਲਈ ਤਿਆਰ ਬਰ ਤਿਆਰ ਬੈਠੀ ਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕੀ ਕਾਂਗਰਸ ਕਿਹੀ ਪਾਰਟੀ ਹੈ ਜੋ ਹਰ ਵਰਗ ਨੂੰ ਨਾਲ ਲੈ ਕੇ ਚਲਦੀ ਹੈ ਬਿਨਾ ਜਾਤ ਪਾਤ ਤੋਂ ਉੱਪਰ ਉੱਠ ਕੇ ਲੋਕਾਂ ਦੇ ਭਲੇ ਲਈ ਕੰਮ ਕਰਦੀ ਹੈ ।






Login first to enter comments.