Fri, 19 Jun 2026

ਜਿਲਾ ਕਾਂਗਰਸ ਕਮੇਟੀ ਮਹਿਲਾ ਦੀ ਪ੍ਰਧਾਨ ਕੰਚਨ ਠਾਕੁਰ ਨੇ ਸਾਂਸਦ ਚਰਨਜੀਤ ਚੰਨੀ ਨਾਲ ਮੁਲਾਕਾਤ ਕੀਤੀ ।

ਸ਼ਹਿਰ ਵਿੱਚ ਇਸ ਟਾਈਮ ਬਰਸਾਤੀ ਮੌਸਮ ਚੱਲ ਰਿਹਾ ਹੈ ਜਿਸ ਨਾਲ ਜਲੰਧਰ ਵਾਸੀ ਜਾਂ ਫਿਰ ਦੁਆਬੇ ਦੇ ਲੋਕ ਪਰੇਸ਼ਾਨ ਹਨ ਉਸ ਸੰਬੰਧੀ ਵਿਚਾਰ ਚਰਚਾ ਕੀਤੀ ਗਈ ।

ਜਲੰਧਰ ਅੱਜ ਮਿਤੀ 29 ਅਗਸਤ (ਸੋਨੂੰ) ਸੰਵਿਧਾਨ ਬਚਾਓ ਲੋਕਤੰਤਰ ਬਚਾਓ ਕਾਂਗਰਸ ਪਾਰਟੀ ਵੱਲੋਂ ਸ਼ਹਿਰੀ ਅਤੇ ਦਿਹਾਤੀ ਵੱਲੋਂ ਰੈਲੀ ਰੱਖੀ ਗਈ 66 ਫੁੱਟੀ ਰੋਡ ਵਾਈਟ ਡਾਇਮੰਡ ਵਿੱਚ ਜਿਲਾ ਕਾਂਗਰਸ ਕਮੇਟੀ ਮਹਿਲਾ ਦੀ ਪ੍ਰਧਾਨ ਸਾਂਸਦ ਚਰਨਜੀਤ ਚੰਨੀ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੀ ਰਾਜਨੀਤੀ ਬਾਰੇ ਚਰਚਾ ਕੀਤੀ ਗਈ ਜੋ ਸ਼ਹਿਰ ਵਿੱਚ ਇਸ ਟਾਈਮ ਬਰਸਾਤੀ ਮੌਸਮ ਚੱਲ ਰਿਹਾ ਹੈ ਜਿਸ ਨਾਲ ਜਲੰਧਰ ਵਾਸੀ ਜਾਂ ਫਿਰ ਦੁਆਬੇ ਦੇ ਲੋਕ ਪਰੇਸ਼ਾਨ ਨੇ ਉਹ ਵਿਚਾਰ ਚਰਚਾ ਕੀਤੀ ਗਈ ਅਤੇ ਜੋ ਲੋਕਾਂ ਨੂੰ ਦਿਤਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਥੇ ਵਿਚਾਰ ਕੀਤਾ ਗਿਆ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਰਣਜੀਤ ਕੌਰ ਰਾਣੋ ਆਸ਼ਾ ਅਗਰਵਾਲ ਹੋਰ ਵੀ ਕਾਂਗਰਸ ਨੇਤਰੀਆਂ ਹਾਜ਼ਰ ਸਨ ਸੰਸਦ ਚੰਨੀ ਨੇ ਮਹਿਲਾਵਾਂ ਨੂੰ ਭਰੋਸਾ ਦਵਾਇਆ ਕਾਂਗਰਸ ਦੇ ਕਿਸੇ ਵਰਕਰ ਮਹਿਲਾਵਾਂ ਹੋਣ ਜਾਂ ਫਿਰ ਕਾਂਗਰਸ ਪਾਰਟੀ ਦੇ ਵਰਕਰ ਕਿਸੇ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਜੇ ਸਰਕਾਰ ਕਾਂਗਰਸੀ ਵਰਕਰਾਂ ਨਾਲ ਕੋਈ ਧੱਕਾ ਕਰਦੀ ਹੈ ਤਾਂ ਸੰਸਦ ਚੰਨੀ ਨੇ ਕਿਹਾ ਉਹ ਆਪਣੇ ਵਰਕਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਚੱਟਾਨ ਵਾਂਗੂ ਉਹਨਾਂ ਕਿਹਾ ਕਿ ਹਰ ਇਕ ਕਾਂਗਰਸੀ ਵਰਕਰ ਨੂੰ ਅਤੇ ਮਹਿਲਾਵਾਂ ਆਗੂਆਂ ਨੂੰ ਹੁਣ ਤੋਂ ਹੀ 2027 ਦੀ ਤਿਆਰੀ ਕਰਨੀ ਚਾਹੀਦੀ ਹੈ ਜੋ ਕਾਂਗਰਸ ਦੀ ਨੀਤੀਆਂ ਘਰ ਘਰ ਪਹੁੰਚਾਣਾ ਚਾਹੀਦਾ ਹੈ ਜਿਸ ਨਾਲ ਕਿ 2027 ਵਿੱਚ ਕਾਂਗਰਸ ਪਾਰਟੀ ਨੂੰ ਪੰਜਾਬ ਚ ਸਰਕਾਰ ਬਣਾਉਣ ਚ ਮਦਦ ਮਿਲੇ ਸਾਡੇ ਜਨਤਾ ਦੀ ਆਵਾਜ਼ ਬਣ ਕੇ ਸੰਵਿਧਾਨ ਬਚਾਓ ਲੋਕਤੰਤਰ ਬਚਾਓ ਅਤੇ ਪੰਜਾਬ ਬਚਾਓ ਦਾ ਵੀ ਨਾਰਾ ਜਨ ਜਨ ਤਕ ਪਹੁੰਚਾਣਾ ਚਾਹੀਦਾ ਹੈ ਮਹਿਲਾ ਕਾਂਗਰਸ ਨੂੰ ਆਦੇਸ਼ ਦਿੱਤੇ ਗਏ ।


1180

Share News

Comments

No comments yet.



Latest News

Number of Visitors - 167835