Sun, 21 Jun 2026

ਪੱਲਵੀ ਵੱਡੀ ਗਿਣਤੀ ਵਿੱਚ ਅਪਣੀ ਸਾਥੀ ਮਹਿਲਾਂਵਾਂ ਨਾਲ ਕੱਲ੍ਹ ਅਗਸਤ ਨੇ ਸੰਵਿਧਾਨ ਰੈਲੀ ਪਹੁੰਚੇਗੀ ।

ਕੱਲ੍ਹ ਅਗਸਤ ਨੂੰ ਕੱਲ੍ਹ 28 ਅਗਸਤ ਨੂੰ ਵਾਈਟ ਡਾਇਮੰਡ ਵਿਖੇ ਹੋਵੇਗੀ ਕਾਂਗਰਸ ਦੀ ਸੰਵਿਧਾਨ ਰੈਲੀ ।

ਜਲੰਧਰ ਅੱਜ ਮਿਤੀ 27  ਅਗਸਤ (ਸੋਨੂੰ) ਕੱਲ ਕਾਂਗਰਸ ਪਾਰਟੀ ਸ਼ਹਿਰੀ ਵੱਲੋਂ ਸੰਵਿਧਾਨ ਬਚਾਓ ਰੈਲੀ ਜਿਲਾ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਵਿੱਚ ਰੈਲੀ ਕੀਤੀ ਜਾ ਰਹੀ ਹੈ ਸਵੇਰੇ 11 ਵਜੇ ਸ਼ੁਰੂ ਹੋਵੇਗੀ ਸੀਨੀਅਰ ਕਾਂਗਰਸੀ ਆਗੂ ਪੰਜਾਬ ਸਕੱਤਰ ਪੱਲਵੀ ਨੇ ਕਿਹਾ ਹੈ ਕਿ ਸੰਵਿਧਾਨ ਬਚਾਓ ਰੈਲੀ ਵਿੱਚ ਆਬਾਦਪੁਰਾ ਲਿੰਕ ਕਲੋਨੀ ਵਿੱਚੋਂ ਵੱਡੀ ਤਾਦਾਦ ਵਿੱਚ ਮਹਿਲਾਵਾਂ ਪੁਰਸ਼ ਉਹਨਾਂ ਦੇ ਦੇ ਨਾਲ 66 ਫੁੱਟੀ ਰੋਡ ਵਾਈਟ ਡਾਇਮੰਡ ਵਿੱਚ ਪਹੁੰਚਣਗੇ ਸੰਵਿਧਾਨ ਬਚਾਓ ਰੈਲੀ ਸਫਲ ਬਣਾਉਣਗੇ ਸੰਵਿਧਾਨ ਬਚਾਓ ਰੈਲੀ ਜਲੰਧਰ ਦੇ ਦੁਆਬਾ ਖੇਤਰ ਵਿੱਚ ਕੀਤੀ ਜਾ ਰਹੀ ਹੈ ਜਿਸ ਦੀ ਆਵਾਜ਼ ਚੰਡੀਗੜ੍ਹ ਅਤੇ ਦਿੱਲੀ ਤੱਕ ਪਹੁੰਚੇਗੀ |


1040

Share News

Comments

No comments yet.



Latest News

Number of Visitors - 168474