ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਜਲੰਧਰ ਦਾ  ਇੱਕ ਵਕਫ ਨਗਰ ਨਿਗਮ ਕਮਿਸ਼ਨਰ ਸਾਬ ਸ੍ਰੀ ਸੰਦੀਪ ਰਿਸ਼ੀ  ਨੂੰ ਮਿਲਿਆ ।

ਵਫ਼ਦ ਪ੍ਰਧਾਨ ਸੁਨੀਲ ਕਟਿਆਲ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐਮਟੀਪੀ ਮੇਹਰਬਾਨ ਸਿੰਘ ਜੀ ਨੂੰ ਮਿਲਿਆ ਅਤੇ ਉਨ੍ਹਾਂ ਦਾ  ਜਲੰਧਰ ਕਾਰਪੋਰੇਸ਼ਨ ਵਿਚ ਓਹਦੇ ਸੰਭਾਲਣ ਨੂੰ ਕੇ ਕੇ ਫੁੱਲਾਂ ਦਾ  ਗੁਲਦਸਤਾ ਦੇ ਕੇ ਸਵਾਗਤ 

 

ਜਲੰਧਰ ਅੱਜ ਮਿਤੀ 27 ਅਗਸਤ (ਸੋਨੂੰ) : ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਸੁਨੀਲ ਕਟਿਆਲ ਅਤੇ ਮੈਂਬਰਾਂ ਦਾ  ਇੱਕ ਵਕਫ ਕਮਿਸ਼ਨਰ ਸਾਬ ਸ੍ਰੀ ਸੰਦੀਪ ਰਿਸ਼ੀ ਜੀ  ਅਤੇ ਐਮਟੀਪੀ ਮੇਹਰਬਾਨ ਸਿੰਘ ਜੀ ਨੂੰ ਮਿਲਿਆ ਅਤੇ ਉਨ੍ਹਾਂ ਦਾ  ਜਲੰਧਰ ਕਾਰਪੋਰੇਸ਼ਨ ਵਿਚ ਓਹਦੇ ਸੰਭਾਲਣ ਨੂੰ ਕੇ ਕੇ ਫੁੱਲਾਂ ਦਾ  ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ  । ਕਮਿਸ਼ਨਰ ਸਾਬ ਅਤੇ mtp ਸਾਬ ਵਲੋ ਐਸੋਸੀਏਸ਼ਨ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਜਲੰਧਰ ਦੇ ਵਿਕਾਸ ਨੂੰ ਕੇ ਓਹ ਅਤੇ ਉਨ੍ਹਾਂ ਦੀ ਟੀਮ ਹਮੇਸ਼ਾ ਐਸੋਸੀਏਸ਼ਨ ਦੇ ਨਾਲ ਖੜ੍ਹੀ ਰਹੇਗੀ ਅਤੇ ਜੇਕਰ ਐਸੋਸੀਏਸ਼ਨ ਨੂੰ ਕੰਮ ਕਰਨ ਤੇ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਉਹ ਜੱਦ ਮਰਜ਼ੀ ਮਿਲ ਸਕਦੇ ਹਨ । ਇਸ ਮੌਕੇ  ਰਾਜਵਿੰਦਰ ਸਿੰਘ ਰਾਜਾ ਜਨਰਲ ਸੱਕਤਰ, ਰਣਜੀਤ ਸਿੰਘ ਬੇਦੀ ਚੀਫ਼ ਅਡਵਾਈਜ਼ਰ, ਖੁਸ਼ਵੰਤ ਸਿੰਘ ਕੈਸ਼ੀਅਰ , ਕੁਲਦੀਪ singh ਲਾਂਬਾ,ਰਜਨੀਸ਼ , ਅਵਤਾਰ , ਤਰਨਜੀਤ,  ਨਵਦੀਪ, ਗਿਬਸਨ, ਬਲਜਿੰਦਰ ਭੱਟੀ , ਰਾਕੇਸ਼  ਧਰਮਿੰਦਰ, ਭੁਪਿੰਦਰਜੀਤ ਕੌਰ ਅਤੇ ਮਨਦੀਪ ਕੌਰ ਆਦਿ ਹਾਜ਼ਰ ਸਨ ।

53

Share News

Login first to enter comments.

Related News

Number of Visitors - 91235