कांग्रेस की जिला प्रधान देहाती रेनू सेठ के घर पर गणेश चतुर्थी पर गणपति की मूर्ति का आगमन ।
ਸ਼ਹਿਰ ਚ ਮੁੱਖ ਮਾਰਗ ਸਰਫੇਸ ਵਾਟਰ ਪ੍ਰੋਜੈਕਟ ਲਈ t ਆਈ ਤੌੜਿਆ ਗਿਆ ਹੈ ਜਿਸ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ।
ਜਲੰਧਰ ਅਜ ਮਿਤੀ 26 ਅਗਸਤ (ਸੋਨੂੰ) : ਆਮ ਆਦਮੀ ਪਾਰਟੀ ਸੀਨੀਅਰ ਆਗੂ ਹਲਕਾ ਵਿਧਾਨ ਸਭਾ ਵੈਸਟ ਬਲਵੀਰ ਕੌਰ ਨੇ ਕਿਹਾ ਹੈ ਨਗਰ ਨਿਗਮ ਜੇਕਰ 20 25 ਬਰਸਾਤਾਂ ਨੂੰ ਦੇਖਦੇ ਹੋਏ ਮਈ ਜੂਨ ਵਿੱਚ ਸੜਕਾਂ ਉੱਤੇ ਅਤੇ ਸ਼ਹਿਰਾਂ ਸ਼ਹਿਰ ਮੁੱਖ ਚੌਂਕਾਂ ਤੇ ਮੁਹੱਲਿਆਂ ਉੱਤੇ ਸੀਵਰੇਜ ਦਾ ਕੰਮ ਸਹੀ ਢੰਗ ਨਾਲ ਕਰਦਾ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਾ ਆਉਂਦੀ ਸ਼ਹਿਰ ਚ ਮੁੱਖ ਮਾਰਗ ਤੋੜ ਕੇ ਸੱਟ ਦਿੱਤੇ ਗਏ ਪਾਣੀ ਦੇ ਪਾਈਪਾਂ ਦੇ ਪ੍ਰੋਜੈਕਟ ਨੂੰ ਜਿਸ ਨੂੰ ਸਰਫੇਸ ਵਾਟਰ ਪ੍ਰੋਜੈਕਟ ਰਾਹੀਂ ਜੋੜਿਆ ਜਾ ਰਿਹਾ ਫਰਵਰੀ ਮਾਰਚ ਦੇ ਤੋੜੀਆਂ ਹੋਈਆਂ ਸੜਕਾਂ ਲੋਕਾਂ ਲਈ ਬਰਸਾਤਾਂ ਵੇਲੇ ਮੁਸੀਬਤ ਦਾ ਘਰ ਬਣਦੀਆਂ ਨੇ ਜਿਹਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਚੌਂਕ ਮੈਂਬਰ ਚੌਂਕ ਦੇ ਆਲੇ ਦੁਆਲੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਮਹਾਵੀਰ ਮਾਰਗ ਪਠਾਨਕੋਟ ਚੌਂਕ ਵੱਲ ਵੀ ਰਾਮਾ ਮੰਡੀ ਕਈ ਜਗ੍ਹਾ ਤੇ ਪਾਣੀ ਵਾਲੀ ਪਾਈਪਾਂ ਵਿਛਾ ਕੇ ਤੋੜੀਆਂ ਗਈਆਂ ਹਨ ਜਦੋਂ ਬੀ ਐਂਡ ਆਰ ਬਰਾਂਚ ਨਾਲ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਹੈਗੀ ਜੋ ਪਾਣੀ ਦੀ ਪਾਈਪਾਂ ਪੈ ਰਹੀਆਂ ਨੇ ਜਦ ਪੂਰਾ ਨਹੀਂ ਹੁੰਦੇ ਸੜਕਾਂ ਨਹੀਂ ਬਣਣਗੀਆਂ ਬਰਸਾਤਾਂ ਨੂੰ ਮੁੱਖ ਦੇ ਰੱਖਦੇ ਹੋਏ ਨਗਰ ਨਿਗਮ ਚਾਹੀਦਾ ਸੀ ਬਰਸਾਤਾਂ ਤੋਂ ਬਾਅਦ ਹੀ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਦੇ ਬਸਤੀ ਦਾਨਸ਼ਮੰਦਾ ਜਾਂਦੇ ਵੀ ਰਾਧਾ ਸੁਆਮੀ ਸਤਸੰਗ ਘਰ ਦੇ ਕੋਲ ਵੀ ਪਾਈਪਾਂ ਪਾਈ ਜਾ ਰਹੀਆਂ ਨੇ ਉਥੋਂ ਵੀ ਨਿਕਲਣਾ ਮੁਸ਼ਕਿਲ ਹੈ ਧਿਆਨ ਦੇਣ ਦੀ ਲੋੜ ਹੈ ਜੇਕਰ ਨਗਰ ਨਿਗਮ ਨੇ ਪਹਿਲੇ ਕਮਰ ਕੱਸੀ ਹੁੰਦੀ ਤਾਂ ਸ਼ਹਿਰ ਵਿੱਚ ਜੋ ਕਹਾਵਤ ਹੈ ਜਲੰਧਰ ਜਲ ਦੇ ਅੰਦਰ ਵਿਰੋਧੀ ਧਿਰ ਵੀ ਕਟਾਕਸ਼ ਕਰਦੀ ਹੈ ਉਹਨਾਂ ਨੂੰ ਵੀ ਮੌਕਾ ਮਿਲਿਆ ਹੈ ਰਾਜਨੀਤੀ ਰੋਟੀਆਂ ਸੇਕਣ ਦਾ ਨਗਰ ਨਿਗਮ ਨੂੰ ਰੋਡ ਗਲੀਆਂ ਚੈਂਬਰ ਵੱਡੇ ਮੇਨ ਹਾਲ ਸੀਵਰੇਜ ਸਿਸਟਮ ਸਹੀ ਕਰਨਾ ਚਾਹੀਦਾ ਸੀ ਨਾ ਤਾਂ ਨਗਰ ਨਿਗਮ ਅਧਿਕਾਰੀ ਨੇ ਇਸ ਵੱਲ ਧਿਆਨ ਦਿੱਤਾ ਹੈ ਡੁਬ ਦਾ ਜਲੰਧਰ ਗਿਆ ।
Login first to enter comments.