Saturday, 31 Jan 2026

ਸ੍ਰੀਮਤੀ ਕ੍ਰਿਸ਼ਨ ਢੱਲ ਜੀ ਦੀ 9ਵੀਂ ਬਰਸੀ ਉੱਤੇ ਵਿਸ਼ਾਲ ਲੰਗਰ ਦਾ ਆਯੋਜਨ

ਉਨ੍ਹਾਂ ਦੀ ਯਾਦ ‘ਚ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ‘ਚ ਸ਼ਹਿਰ ਦੇ ਗਣਮਾਨਯ, ਸਮਾਜ ਸੇਵੀ ਅਤੇ ਸ਼ੁਭਚਿੰਤਕ ਹਾਜ਼ਰ ਹੋਏ।

 

ਜਲੰਧਰ ਅੱਜ ਮਿਤੀ ਅਗਸਤ (ਸੋਨੂ) : ਸਵਰਗਵਾਸੀ ਸ੍ਰਿਮਤੀ ਕ੍ਰਿਸ਼ਨ ਢੱਲ ਜੀ ਦੀ 9ਵੀਂ ਬਰਸੀ ਦੇ ਸੰਮਾਨ ‘ਚ ਹਲਕਾ ਇੰਚਾਰਜ ਨਾਰਥ ਸ਼੍ਰੀ ਦਿਨੇਸ਼ ਢੱਲ ਵੱਲੋਂ ਆਪਣੇ ਦਫ਼ਤਰ ‘ਚ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਯਾਦ ‘ਚ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ‘ਚ ਸ਼ਹਿਰ ਦੇ ਗਣਮਾਨਯ, ਸਮਾਜ ਸੇਵੀ ਅਤੇ ਸ਼ੁਭਚਿੰਤਕ ਹਾਜ਼ਰ ਹੋਏ।

ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਮੇਅਰ ਵਨੀਤ ਧੀਰ, ਨਿਤਿਨ ਕੋਹਲੀ (ਹਲਕਾ ਇੰਚਾਰਜ ਸੈਂਟਰਲ), ਰਜਿੰਦਰ ਕੌਰ (ਹਲਕਾ ਇੰਚਾਰਜ ਕੈਂਟ) ਖਾਸ ਤੌਰ ‘ਤੇ ਪਹੁੰਚੇ।

ਪਰਿਵਾਰ ਵੱਲੋਂ ਪਾਰਸ਼ਦ ਅਮਿਤ ਢੱਲ, ਪੰਕਜ ਢੱਲ, ਬਾਬੀ ਢੱਲ, ਰਿੰਕੂ ਢੱਲ, ਰਾਜਨ ਢੱਲ, ਬਾਲਕ੍ਰਿਸ਼ਨ ਢੱਲ, ਹੰਸਰਾਜ ਢੱਲ, ਪਾਰਥ ਢੱਲ, ਲਕਸ਼ ਢੱਲ, ਯੁਗ ਢੱਲ, ਸਮਰ ਢੱਲ, ਗੌਰਵ ਢੱਲ, ਨਵਦੀਪ ਮੈਦਾਨੇ ਡੀ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ।

ਇਸ ਦੇ ਨਾਲ ਹੀ ਸ਼ਹਿਰ ਦੇ ਕਈ ਵਡੇਰੇ ਆਗੂ, ਪਾਰਸ਼ਦ ਤੇ ਬੁੱਧੀਜੀਵੀ ਵੀ ਸ਼ਾਮਲ ਹੋਏ। ਜਿਨ੍ਹਾਂ ਵਿੱਚ ਕੀਮਤੀ ਭਗਤ, ਭਾਰਤ ਭੂਸ਼ਣ, ਮਹੇਸ਼ ਗਰਗ, ਅਜੈ ਬੱਲੂ, ਪਾਰਸ਼ਦ ਜਾਗੀਰ ਸਿੰਘ, ਕੁਲਦੀਪ ਲੁਬਾਣਾ, ਹਿਤੇਸ਼ ਗਰੇਵਾਲ, ਅਵਿਨਾਸ਼ ਮਾਨਕ, ਜਤਿੰਦਰ ਜਿੰਦ, ਚਰਨਜੀਤ, ਅਮਿਤ ਸ਼ਰਮਾ ਮੋਂਟੀ, ਅਮਿਤ ਤਲਵਾਰ, ਅਜੈ ਚੋਪੜਾ, ਪ੍ਰਭਪਾਲ ਸਿੰਘ, ਵਿਜੇ ਭਾਟੀਆ, ਦੇਸਰਾਜ ਜੱਸਲ, ਬਲਦੇਵ ਬਾਬੀ, ਵਿਸ਼ਾਲ ਗੁਪਤਾ, ਰਵੀ ਸ਼ਰਮਾ, ਪ੍ਰਦੀਪ ਤੁਲੀ, ਇੰਦਰਜੀਤ ਸਿੰਘ, ਦੀਪਕ ਸ਼ਾਰਦਾ, ਹਰਮਿੰਦਰ ਕੌਰ, ਜਗਦੀਸ਼ ਸਮਰਾਇ, ਸੌਰਭ ਸੇਠ, ਤੇਜਵੀਰ, ਪੁਨੀਤ ਵਡੇਰਾ, ਅਸ਼ੋਕ ਪਲਟਾ, ਅਸ਼ਵਨੀ ਟੀਟੂ, ਰਜਿੰਦਰ ਰਾਜਾ, ਮਿੰਟੂ ਸੇਠ, ਸੁਰਜੀਤ ਫੌਜੀ, ਮੰਨਾ, ਅਕਬਰ ਅਲੀ, ਸੁਮਿਤ ਕਾਲੀਆ, ਨੀਸ਼ੂ ਨਾਇਰ, ਹੈਪੀ, ਰਾਹੁਲ, ਬਬਲ, ਪ੍ਰਿੰਸ ਸ਼ਰਮਾ, ਰਾਜਕੁਮਾਰ ਸ਼ਰਮਾ, ਬਾਬੀ ਹਾਂਡਾ ਆਦਿ ਸ਼ਾਮਲ ਹੋਏ।

ਸਾਰੇ ਹਾਜ਼ਰ ਲੋਕਾਂ ਨੇ ਸ੍ਰਿਮਤੀ ਕ੍ਰਿਸ਼ਨ ਢੱਲ ਜੀ ਦੀ ਯਾਦ ‘ਚ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਯਾਦ ਕਰਦੇ ਹੋਏ ਸਮਾਜ ਸੇਵਾ ਅਤੇ ਏਕਤਾ ਦੇ ਰਸਤੇ ‘ਤੇ ਤੁਰਨ ਦਾ ਸੰਕਲਪ ਲਿਆ।


106

Share News

Login first to enter comments.

Latest News

Number of Visitors - 136003