Mon, 22 Jun 2026

ਸ਼ਬਨਮ ਨੇ ਕੇਂਦਰ ਸਰਕਾਰ ਦੀ 10 ਲੱਖ ਰਾਸ਼ਨ ਕਾਰਡ ਨਾਮ ਵਾਲੀ ਸੂਚੀ ਤੋਂ ਬਾਹਰ ਕੱਢਣ ਦੀ ਨਿਖੇਧੀ ਕੀਤੀ 

ਜਲੰਧਰ ਅੱਜ ਮਿਤੀ ਦਸਮ 23 ਅਗਸਤ (ਸੋਨੂੰ) : ਕਾਂਗਰਸੀ ਸੀਨੀਅਰ ਆਗੂ ਸ਼ਬਨਮ ਨੇ ਜੋਰ ਨਾਲ ਨਿਖੇਦੀ ਕੀਤੀ ਹੈ ਕੇਂਦਰ ਸਰਕਾਰ ਵੱਲੋਂ ਗਰੀਬ ਲੋਕਾਂ ਦੇ 10 ਲੱਖ ਰਾਸ਼ਨ ਕਾਰਡ ਨਾਮ ਵਾਲੀ ਸੂਚੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਸ਼ਬਨਮ ਨੇ ਕਿਹਾ ਹੈ ਕੀ ਕਾਂਗਰਸ ਪਾਰਟੀ ਗਰੀਬ ਕਿਸਾਨਾਂ ਅਤੇ ਕਾਰੋਬਾਰੀਆਂ ਨਾਲ ਖੜੀ ਹੈ ।

            ਕੇਂਦਰ ਦੀ ਸਰਕਾਰ  ਜੋ ਗਰੀਬ ਲੋਕਾਂ ਨਾਲ ਧੱਕਾ ਕਰ ਰਹੀ ਹੈ ।ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਕੇ ਆਪਣੇ ਪੱਖ ਵਿੱਚ ਨਹੀਂ ਬਿਠਾ ਸਕਦੀ ਸ਼ਬਰਮ ਨੇ ਕਿਹਾ ਹੈ ਕਿ ਗਰੀਬ ਜਨਤਾ ਲਈ ਕਿਸਾਨਾਂ ਲਈ ਅਤੇ ਕਾਰਬਾਰੀਆਂ ਲਈ ਕਾਂਗਰਸ ਪਾਰਟੀ ਸੜਕਾਂ ਤੋਂ ਲੈ ਕੇ ਸੰਸਦ ਤੱਕ ਉਹਨਾਂ ਦੇ ਨਾਲ ਹੈ ਅਤੇ ਗਰੀਬ ਜਨਤਾ ਨਾਲ ਧੱਕਾ ਨਹੀਂ ਹੋਣ ਦੇਵੇਗੀ ਉਹਨਾਂ ਦੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਕਾਂਗਰਸ ਪਾਰਟੀ ਚਟਾਨ ਵਾਂਗੂ ਖੜੀ ਹਾਂ ।


2330

Share News

Comments

No comments yet.



Latest News

Number of Visitors - 168632