Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸ਼ਿਵ ਸੈਨਾ ਉਤਰ ਭਾਰਤ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੇ ਮੌਕੇ ਤੇ 5 ਸਤੰਬਰ ਰਾਤ 10 ਵਜੇ ਤੋਂ ਲੰਗਰ ਲਗਾਏਗੀ: ਦੀਪਕ ਕੰਬੋਜ 

ਸੋਡਲ ਮੇਲੇ ਵਿੱਚ ਸ਼ਿਵ ਸੈਨਾ ਉਤਰ ਭਾਰਤ ਲੰਗਰ ਕਾ ਯੋਗਦਾਨ ਦੇਗੀ  :ਦੀਪਕ ਕੰਬੋਜ 

ਜਲੰਧਰ ਅੱਜ ਮਿਤੀ 22 ਅਗਸਤ (ਸੋਨੂੰ) : ਸ਼ਿਵ ਸੈਨਾ ਉਤਰ ਭਾਰਤ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੇ ਮੌਕੇ ਤੇ 5 ਸਤੰਬਰ ਰਾਤ 10 ਵਜੇ ਤੋਂ ਲੰਗਰ ਲਗਾਇਆ ਜਾਵੇਗਾ 6 ਸਤੰਬਰ ਦਿਨ ਸ਼ਨੀਵਾਰ ਮੇਲਾ ਹੈ ਸ੍ਰੀ ਸਿੱਧ ਬਾਬਾ ਸੋਡਲ ਸਵਰਗੀ ਵਿਨੇ ਜਲੰਧਰੀ ਦੀ ਯਾਦ ਵਿੱਚ ਲੰਗਰ ਲਗਾਇਆ ਜਾਵੇਗਾ ਜਾਣਕਾਰੀ ਸ਼ਿਵ ਸੇਨਾ ਉਤਰੀ ਭਾਰਤ ਰਾਸ਼ਟਰੀ ਪ੍ਰਧਾਨ ਦੀਪਕ ਕੰਬੋਜ ਨੇ ਦਿੱਤੀ ਹੈ ਲੰਗਰ ਤੇ ਆਲੂ ਪੂਰੀ ਕਚੋਰੀ ਹਲਵਾ ਅਤੇ ਚਾਹ ਦਾ ਪ੍ਰਬੰਧ ਆਈ ਹੋਈ ਸੰਗਤ ਲਈ ਹੋਵੇਗਾ ਮੇਲੇ ਵਿੱਚ ਆਏ ਰਾਜਨੀਤਿਕ ਧਾਰਮਿਕ ਸਮਾਜਿਕ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | 

Comments

No comments yet.



Latest News

Number of Visitors - 234074

Share this Post