Fri, 19 Jun 2026

ਬਲਵੀਰ ਕੌਰ ਨੇ ਕੇਂਦਰ ਸਰਕਾਰ ਵੱਲੋਂ ਰਾਸ਼ਨ ਕਾਰਡਾਂ ਤੋਂ 10 ਲੱਖ ਲੋਕਾਂ ਦਾ ਸੂਚੀ ਵਿੱਚੋਂ ਨਾਮ ਕੱਟਣ ਦੀ ਨਿਖੇਧੀ ਕੀਤੀ ।

ਆਮ ਆਦਮੀ ਪਾਰਟੀ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦੇ ਗਰੀਬ ਪਰਿਵਾਰ ਨਾਲ ਖੜੀ ਹੈ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 22 ਅਗਸਤ (ਸੋਨੂੰ) : ਅਗਸਤ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਬਲਵੀਰ ਕੌਰ ਨਖੇਦੀ ਕੀਤੀ ਹੈ ਕੇਂਦਰ ਸਰਕਾਰ ਵੱਲੋਂ ਰਾਸ਼ਨ ਕਾਰਡਾਂ ਤੋਂ 10 ਲੱਖ ਲੋਕਾਂ ਦਾ ਸੂਚੀ ਵਿੱਚੋਂ ਨਾਮ ਕੱਟ ਦਿੱਤਾ ਗਿਆ ਹੈ ਬਲਬੀਰ ਕੌਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਗਰੀਬਾਂ ਨਾਲ ਧੱਕਾ ਕਰ ਰਹੀ ਹੈ ਉਸ ਨੂੰ ਡਰ ਹੈ ਕਿ 2027 ਮੁੜ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਨਾਲ ਬਣਾ ਲਵੇ ਜਿਸ ਕਾਰਨ ਉਹ ਪੰਜਾਬ ਦੇ ਲੋਕਾਂ ਨਾਲ ਖਾਸ ਕਰ ਗਰੀਬਾਂ ਨਾਲ ਜਿਨਾਂ ਨੂੰ ਕੇਂਦਰ ਸਰਕਾਰ ਵੱਲੋਂ ਰਾਸ਼ਨ ਮਿਲਦਾ ਸੀ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਹੁੰਦਾ ਸੀ ਉਹਨਾਂ ਦਾ ਨਾਮ ਸੂਚੀ ਵਿੱਚੋਂ ਘਟਨਾ ਬੜੀ ਨਿਦਨੀ ਗੱਲ ਹੈ ਬਲਵੀਰ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਏਕੇ ਵਲੰਟੀਅਰ ਅਤੇ ਵਰਕਰ ਗਰੀਬ ਪਰਿਵਾਰਾਂ ਨਾਲ ਖੜਾ ਹੈ ਉਹਨਾਂ ਦੀ ਆਵਾਜ਼ ਸੜਕਾਂ ਤੋਂ ਲੈ ਕੇ ਸੰਸਦ ਭਵਨ ਤੱਕ ਚੱਕੀ ਜਾਵੇਗੀ ਗਰੀਬ ਪਰਿਵਾਰਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦੇ ਗਰੀਬ ਪਰਿਵਾਰ ਨਾਲ ਖੜੀ ਹੈ |


1380

Share News

Comments

No comments yet.



Latest News

Number of Visitors - 167843