श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਨਗਰ ਨਿਗਮ ਨੂੰ ਵੈਸਟ ਖੇਤਰ ਵੱਲ ਵੀ ਧਿਆਨ ਦੇਣਾ ਦੀ ਲੋੜ ਹੈ
ਜਿੱਥੇ ਕੂੜੇ ਦੇ ਢੇਰ ਲੱਗੇ ਹਨ ਜਿੱਥੇ ਕਿਤੇ ਪਾਣੀ ਖੜਾ ਜਾਂ ਸੀਵਰੇਜ ਦੇ ਤੱਕਣਾ ਟੁੱਟੇ ਹਨ ਉਸ ਉੱਤੇ ਹਾਦਸੇ ਤੋਂ ਬਚਣ ਲਈ ਲੋਕਾਂ ਨੇ ਐਗਲ ਲੱਗਾ ਦਿੱਤੇ ਹਨ ਤਾਂ ਜੋ ਕਿਸੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕ ।
ਜਲੰਧਰ ਅੱਜ ਮਿਤੀ 21 ਅਗਸਤ (ਸੋਨੂੰ) : ਅੱਜ ਲਗਾਤਾਰ ਕੁਝ ਘੰਟੇ ਹੋਈ ਬਰਸਾਤ ਵਿੱਚ ਵੈਸਟ ਖੇਤਰ ਪਾਣੀ ਨਾਲ ਡੁੱਬ ਗਿਆ ਵਾਰਡ ਨੰਬਰ 61 ਸੀਨੀਅਰ ਆਗੂ ਆਮ ਆਦਮੀ ਪਾਰਟੀ ਬਲਵੀਰ ਕੌਰ ਨੇ ਕਿਹਾ ਹੈ ਕਿ ਨਗਰ ਨਿਗਮ ਨੂੰ ਵੈਸਟ ਖੇਤਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿੱਥੇ ਲੱਗੇ ਨੇ ਕੂੜੇ ਦੇ ਢੇਰ ਕਿੱਥੇ ਪਾਣੀ ਖੜਾ ਜਾਂ ਸੀਵਰੇਜ ਦੇ ਤੱਕਣਾ ਉੱਤੇ ਐਗਲ ਲੱਗੇ ਨੇ ਲੋਕਾਂ ਨੇ ਬਚਾ ਲਈ ਕੋਈ ਵੱਡਾ ਹਾਦਸਾ ਨਾ ਹੋਵੇ ਰਿੰਗ ਰੋਡ ਤੇ ਲਗਾ ਦਿਤੇ ਨੇ ਇਹ ਫੋਟੋ ਕਾਲਾ ਸਿੰਘਾ ਰੋਡ ਕਾਂਸ਼ੀ ਨਗਰ ਦੇ ਬਾਹਰ ਹੈ ਜਿੱਥੇ ਕਿ ਲੋਕਾਂ ਨੇ ਢੱਕਣ ਸੀਵਰੇਜ ਆ ਬੈਠਿਆ ਹੋਇਆ ਹੈ ਰਿੰਗ ਨੂੰ ਲਗਾ ਦਿੱਤਾ ਹੈ ਕਿ ਦੁਕਾਨਦਾਰਾਂ ਵੱਲੋਂ ਕੋਈ ਵਾਹਣ ਚਾਲਕ ਗਿਰਨਾ ਜਾਵੇ ਲਸੂੜੀ ਮਹੱਲੇ ਜਾਂਦੇ ਹੋਏ ਪਿਛਲੇ ਛੇ ਮਹੀਨੇ ਤੋਂ ਕੂੜਾ ਵੀ ਚੱਕਿਆ ਗਿਆ ਨਗਰ ਨਿਗਮ ਕੋਲੋਂ 110 ਟਰਾਲੀਆਂ ਠੇਕੇਦਾਰ ਚਲਾਉਂਦੇ ਨੇ ਅਲੱਗ ਅਲੱਗ ਵਾਰਡਾਂ ਵਿੱਚ ਪਰ ਸੜਕ ਦੇ ਕਿਨਾਰੇ ਜਾਂ ਮੁਹੱਲਿਆਂ ਵਿੱਚ ਸਹੀ ਤਰਾਂ ਲਿਫਟਿੰਗ ਨਹੀਂ ਹੋ ਰਹੀ ਕੂੜੇ ਦੇ ਢੇਰ ਚੋਂ ਹੀ ਰੋਜਾਨਾ ਲੋਕ ਗੁਜਰਦੇ ਨੇ ਨਾਲ ਹੀ ਬੱਚਿਆਂ ਦਾ ਸਕੂਲ ਹੈ ਨੂੰ ਵੀ ਕੂੜੇ ਚੋਂ ਹੀ ਲੰਘਣਾ ਪੈਂਦਾ ਹੈ ਬਸਤੀ ਦਾਨਸ਼ਮੰਦਾ ਮੁਹੱਲਿਆਂ ਵਿੱਚ ਪਾਣੀ ਖੜਾ ਨਗਰ ਨਿਗਮ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ਮੇਅਰ ਵਨੀਤ ਧੀਰ ਵੀ ਵੈਸਟ ਖੇਤਰ ਤੋਂ ਹੀ ਬਿਲੋਂਗ ਕਰਦੇ ਨੇ ਨਗਰ ਨਿਗਮ ਵੱਲੋਂ ਵੈਸਟ ਖੇਤਰ ਦਾ ਵੀ ਧਿਆਨ ਦੇਣ ਦੀ ਜਰੂਰਤ ਹੈ ਘਾਹ ਮੰਡੀ ਚੁੰਗੀ ਪਿਛਲੇ ਤਿੰਨ ਮਹੀਨਿਆਂ ਤੋਂ ਵਾਟਰ ਸਪਲਾਈ ਦੀ ਪਾਈਪ ਫਟੀ ਹੋਈ ਹੈ ਸੜਕ ਵਿੱਚ ਵੱਡਾ ਟੋਇਆ ਪੈ ਰਿਹਾ ਸਵੇਰੇ ਸ਼ਾਮ ਪਾਣੀ ਵੱਗ ਰਿਹਾ ਹੈ ਦੁਕਾਨਦਾਰਾਂ ਨੇ ਵੀ ਨਗਰ ਨਿਗਮ ਜੋਨ ਸੂਚਨਾ ਦਿੱਤੀ ਹੈ ਪਰ ਕੋਈ ਸੁਣਵਾਈ ਨਹੀਂ ਕਰ ਰਿਹਾ ਜਿਸ ਨਾਲ ਕਿ ਸੜਕ ਟੁੱਟੀ ਜਾ ਰਹੀ ਹੈ ਨੁਕਸਾਨ ਤੇ ਜਨਤਾ ਦਾ ਹੈ ਪਰ ਅਫਸਰਾਂ ਕੋਲੋਂ ਟਾਈਮ ਨਹੀਂ ਹੈ ਉਸ ਨੂੰ ਠੀਕ ਕਰਵਾਣ ਦਾ ਬਲਵੀਰ ਕੌਰ ਨੇ ਕਿਹਾ ਹੈ ਕੀ ਅਗਲੇ ਹਫਤੇ ਮੰਗ ਪੱਤਰ ਮੇਅਰ ਵਨੀਤ ਧੀਰ ਉਹਨਾਂ ਨੂੰ ਵੈਸਟ ਖੇਤਰ ਵਾਸੀਆਂ ਨਾਲ ਮਿਲ ਕੇ ਦਿੱਤਾ ਜਾਵੇਗਾ ਵੈਸਟ ਖੇਤਰ ਦੀਆਂ ਸਮੱਸਿਆ ਬਾਰੇ ਜਾਣੂ ਵੀ ਕਰਾਇਆ ਜਾਵੇਗਾ ਅਗਲੇ ਸੋਮਵਾਰ 25 ਤਰੀਕ ਸਵੇਰੇ 12 ਵਜੇ ਦਿੱਤਾ ਜਾਵੇਗਾ ਮੰਗ ਪੱਤਰ ।






Login first to enter comments.