Thu, 06 Aug 2026
Post Details

ਗੁਰੂ ਰਵਿਦਾਸ ਨਗਰ ਸੜਕ ਵਿੱਚ ਥਾਂ-ਥਾਂ ਤੇ ਟੋਏ ਨੇ ਬਰਸਾਤਾਂ ਵਿੱਚ ਤਾਂ ਇਥੋਂ ਲੰਘਣਾ ਸੀ ਮੁਸ਼ਕਿਲ ਹੋ : ਰਣਜੀਤ ਕੌਰ ਰਾਣੋ

ਸੜਕ ਦੀ ਮੁਰੰਮਤ ਕਰਨ ਦੀ ਰਣਜੀਤ ਕੌਰ ਰਾਣੋ ਨੇ ਨਗਰ ਨਿਗਮ ਤੋਂ ਕੀਤੀ ਮੰਗ ।

ਜਲੰਧਰ ਅੱਜ ਮਿਤੀ 19  ਅਗਸਤ (ਸੋਨੂੰ) : ਵਾਰਡ ਨੰਬਰ 84 ਗੁਰੂ ਰਵਿਦਾਸ ਨਗਰ ਜਿੰਦਾ ਫਾਟਕ ਰੋਡ ਦਾ ਬੁਰਾ ਹਾਲ ਮਕਸੂਦਾ ਚੌਂਕ ਤੋਂ ਫਾਟਕ ਵਲ ਆਂਦੇ ਹੋਏ ਗੁਰੂ ਰਵਿਦਾਸ ਨਗਰ ਸੜਕ ਵਿੱਚ ਥਾਂ-ਥਾਂ ਤੇ ਟੋਏ ਨੇ ਬਰਸਾਤਾਂ ਵਿੱਚ ਤਾਂ ਇਥੋਂ ਲੰਘਣਾ ਸੀ ਮੁਸ਼ਕਿਲ ਹੋ ਜਾਂਦਾ ਹੈ ਵਾਰਡ ਨੰਬਰ 84 ਤੋਂ ਕਾਂਗਰਸ ਨੇਤਰੀ ਅਤੇ ਸੋਸ਼ਲ ਵਰਕਰ ਰਣਜੀਤ ਕੌਰ ਰਾਣੋ ਨੇ ਦੱਸਿਆ ਹੈ ਪਿੱਛੇ ਬਰਸਾਤ ਨਾਲ ਸੜਕ ਵਿੱਚ ਖੱਡੇ ਸਨ ਜਿਸ ਨਾਲ ਕੀ ਇਕ ਈ ਰਿਕਸ਼ਾ ਪਲਟ ਗਈ ਬਾਲ ਬਾਲ ਬੱਚੀਆਂ ਸਵਾਰੀਆਂ ਨਗਰ ਨਿਗਮ ਚਾਹੀਦਾ ਹੈ ਰੋਡ ਤੇ ਪੈਚ ਵਰਕ ਕੀਤਾ ਜਾਵੇ ਜਿਸ ਨਾਲ ਕਿ ਵੱਡੀ ਘਟਨਾ ਨਾ ਹੋਵੇ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਸਹੂਲਤ ਮਿਲੇ ਇਸ ਸਬੰਧ ਵਿੱਚ ਬੁੱਧਵਾਰ ਨੂੰ ਮੇਅਰ ਵਨੀਤ ਧੀਰ ਨੂੰ ਨਗਰ ਨਿਗਮ ਵਿੱਚ ਜਾ ਕੇ ਸਮੱਸਿਆਵਾ ਦੱਸਣਗੇ ਗੁਰੂ ਰਵਿਦਾਸ ਨਗਰ ਦੇ ਵਾਸੀਆਂ ਨਾਲ ਸੀਵਰੇਜ ਦੀ ਸਮੱਸਿਆ ਵੀ ਹੈ ਅਤੇ ਕੂੜੇ ਦੀ ਵੀ ਹੈ ਜੋ ਫਾਟਕ ਦੇ ਨਾਲ ਢੇਰ ਲੱਗਿਆ ਹੋਇਆ ਹੈ ਕਈ ਸਾਲਾਂ ਤੋਂ ਇਹ ਵੀ ਹੱਲ ਕਰਨ ਲਈ ਮੇਅਰ ਨੂੰ ਮਿਲਿਆ ਜਾਵੇਗਾ | 

Comments

No comments yet.



Latest News

Number of Visitors - 192070