श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਸੂਤਰਾਂ ਤੋਂ ਮਿਲੀ ਜਾਣਕਾਰੀ ਦੱਸਣ ਯੋਗ ਹੈ ਕਿ ਕੰਪਨੀ ਕੰਮ ਛੱਡ ਗਈ ਹੈ ।
ਜਲੰਧਰ ਅੱਜ ਮਿਤੀ 19 ਅਗਸਤ (ਸੋਨੂੰ) : ਨਗਰ ਨਿਗਮ ਵੱਲੋਂ ਬਰਿਆਣਾ ਪਿੰਡ ਵਿੱਚ ਜੋ ਬਾਇਓਮੈਨਿੰਗ ਪ੍ਰੋਜੈਕਟ ਲਗਾਇਆ ਗਿਆ ਹੈ ਕੂੜੇ ਤੋਂ ਖਾਦ ਬਣਨ ਦਾ ਪ੍ਰੋਜੈਕਟ ਬੰਦ ਪਿਆ ਹੈ 80 ਦਿਨਾਂ ਤੋਂ ਮਈ ਮਹੀਨੇ ਤੋਂ ਲੈ ਕੇ ਅਗਸਤ ਦੇ 18 ਤਰੀਕ ਹੋ ਗਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੱਸਣ ਯੋਗ ਹੈ ਕਿ ਕੰਪਨੀ ਕੰਮ ਛੱਡ ਗਈ ਹੈ ਪਰ ਮੌਕੇ ਤੇ ਜਾ ਕੇ ਵੇਖਿਆ ਜੋ ਨਿਗਰਾਨੀ ਰੱਖਦਾ ਹੈ ਵਿਪਨ ਨੇ ਦੱਸਿਆ ਹੈ ਕਿ ਬਰਸਾਤਾ ਕਾਰਨ ਕੰਮ ਬੰਦ ਪਿਆ ਹੈ ਬਰਸਾਤਾਂ ਵਿੱਚ ਕੂੜੇ ਤੋਂ ਖਾਦ ਦਾ ਕੰਮ ਨਹੀਂ ਹੁੰਦਾ ਜਿਕਰ ਯੋਗ ਹੈ ਕਿ ਮੇਅਰ ਵਨੀਤ ਧੀਰ ਨੇ ਦਾਅਵਾ ਕੀਤਾ ਸੀ ਤਿੰਨਾਂ ਸਾਲਾਂ ਵਿੱਚ ਜੋ ਵਰਿਆਣਾ ਕੂੜਾ ਡੰਪ ਹੈ ਉਹ ਪਧਰਾ ਹੋ ਜਾਵੇਗਾ ਸਾਲ ਦੇ 365 ਦਿਨ ਹੈ ਉਸਦੇ ਮੁਤਾਬਿਕ ਜਿਸ ਤਰਾਂ ਕੰਮ ਬੰਦ ਰਹਿੰਦਾ ਹੈ ਪਿਛਲੇ 90 ਦਿਨਾਂ ਤੋਂ ਜਾਨੀ ਤਿੰਨ ਮਹੀਨਿਆਂ ਤੋਂ ਕੰਮ ਬੰਦ ਹੈ ਸਾਲ ਵਿੱਚ ਛੇ ਮਹੀਨੇ ਕੰਮ ਚੱਲੇਗਾ ਜਾਣੀ 170 ਦਿਨ ਕਿਸ ਤਰ੍ਹਾਂ ਜਿੰਨਾ ਸਾਲਾਂ ਵਿੱਚ ਜੋ ਵਰਿਆਣਾ ਵਿੱਚ ਲਗਾਇਆ ਗਿਆ ਕੂੜੇ ਤੋਂ ਖਾਦ ਬਣਾਉਣ ਦਾ ਪ੍ਰੋਜੈਕਟ ਸਿਰੇ ਚੜੇਗਾ ਸੋਚਣ ਵਾਲੀ ਗੱਲ ਹੈ ਸ਼ਹਿਰ ਨੂੰ ਤਾਂ ਹਾਲੇ ਲੱਗਦਾ ਹੈ ਤਕਰੀਬਨ 10 15 ਸਾਲ ਕੂੜੇ ਦੇ ਪਹਾੜ ਵਰਿਆਣਾ ਪਿੰਡ ਵਿੱਚ ਦੇਖਣ ਨੂੰ ਮਿਲਣਗੇ ਇਸ ਹਿਸਾਬ ਨਾਲ ਤਾਂ ਹਾਲੇ ਦਿਨ ਚਾਰ ਮੇਅਰ ਆਉਣਗੇ ਸ਼ਾਇਦ ਫਿਰ ਕਿਤੇ ਕੰਮ ਨੇਪੜੇ ਚੜੇਗਾ ਸੂਤਰਾਂ ਮੁਤਾਬਿਕ ਨਗਰ ਨਿਗਮ ਨੇ ਸਮਾਰਟ ਸਿਟੀ ਤਹਿਤ ਕੰਮ ਕਰ ਰਹੀ ਕੰਪਨੀ ਨੂੰ ਟਿੱਪਰ ਜੇਸੀਬੀ ਫੋਕਲਨ ਵੀ ਦਿੱਤੀ ਹੋਈ ਹੈ ਸੂਤਰਾਂ ਮੁਤਾਬਿਕ ਇਹ ਤਿੰਨ ਮਹੀਨਿਆਂ ਤੋਂ ਹੀ ਉਥੇ ਖੜੀ ਹੈ ਮਸ਼ੀਨੀ ਜੋ ਨਗਰ ਨਿਗਮ ਕੋ ਲੈ ਕੇ ਉਹਨਾਂ ਨੂੰ ਦਿੱਤੀ ਸੀ ਉਹ ਕਾਠ ਮਾਰੀ ਹੋਈ ਹੈ ਬੜੇ ਆਰਾਮ ਨਾਲ ਅਧਿਕਾਰੀ ਕਹਿੰਦੇ ਨੇ ਕਿ ਬਰਸਾਤਾ ਚੱਲ ਰਹੀਆਂ ਨੇ ਨੇ ਐਕਸੀਅਨ ਜਸਪਾਲ ਨੇ ਵੀ ਕਿਹਾ ਹੈ ਕਿ ਬਰਸਾਤਾ ਚੱਲ ਰਹੀਆਂ 15-20 ਦਿਨ ਲੱਗਣਗੇ ਕੂੜੇ ਤੋਂ ਖਾਦ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ ਪਹਿਲੇ ਨਗਰ ਨਿਗਮ ਵੀਰ ਬਬਰੀਕ ਚੌਂਕ ਵਿੱਚ ਜੋਨ ਵਿੱਚ ਤਨਾਤ ਜਈ ਦਵਿੰਦਰ ਹੋਣਾ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾ ਕਾਰਨ ਕੰਮ ਬੰਦ ਹੈ ਚਲੋ ਅਸੀਂ ਉਹਨਾਂ ਨਾਲ ਸਹਿਮਤ ਪਰ ੋ ਕੂੜੇ ਤੋਂ ਬਣਾਉਣ ਦਾ ਖਾਦ ਦਾ ਕੰਮ ਲਟਕਿਆ ਪਿਆ ਹੈ ਅਸੀਂ ਵਰਿਆਣਾ ਪਿੰਡ ਦਾ ਦੌਰਾ ਕੀਤਾ ਗੱਡੀਆਂ ਖੜੀਆਂ ਸਨ ਮਾੜਾ ਮੋਟਾ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਕਹਿੰਦੇ ਬਰਸਾਤਾ ਪਿਆਰੀਆਂ ਨੇ ਕੰਮ ਕਿੱਦਾਂ ਹੋਵੇਗਾ ਕੰਪਨੀ ਦਾ ਖੜੀ ਹੈ ਕੰਮ ਕਰਵਾਉਣ ਲਈ ਜਿਕਰਯੋਗ ਹੈ ਨਾ ਤਾਂ ਨਾ ਉਚ ਅਧਿਕਾਰੀ ਤੇ ਨਾ ਹੀ ਆ ਕੇ ਮੌਕਾ ਵੇਖਿਆ ਹੋਣਾ ਹੈ ਨਾ ਹੀ ਮਾਤਾ ਸੰਤ ਕੌਰ ਨਗਰ ਤੋਂ ਜਿਹੜਾ ਰੋਡ ਬਣਨਾ ਸੀ ਉਹ ਠੇਕੇਦਾਰ ਨੇ ਬਣਾਇਆ ਹੈ ਜਾਂ ਨਗਰ ਨਿਗਮ ਨੇ ਮਲਵਾ ਪਾਉਣ ਦਾ ਵੀ ਕੰਮ ਅੱਧਾ ਅਧੂਰਾ ਰਹਿ ਗਿਆ ਬਰਸਾਤਾਂ ਆਉਂਦੀਆਂ ਹੁਣ ਮੁੱਕਣ ਦਾ ਵੇਲਾ ਵੀ ਆ ਗਿਆ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਹਿਸਾਬ ਨਾਲ ਤਾਂ ਤਿੰਨ ਜਾਂ ਚਾਰ ਮੇਅਰ ਆ ਕੇ ਕੂੜੇ ਦੇ ਕੰਮ ਨੂੰ ਖਾਦ ਬਣ ਦਾ ਹੈ ਜੋ ਪ੍ਰੋਜੈਕਟ ਨੂੰ ਨੇਪੜੇ ਚਾਲਣਗੇ ਚਲੋ ਦੇਖਦੇ ਹਾਂ ਜਨਤਾ ਨੂੰ ਸਹੂਲਤ ਜਾਂ ਪਿੰਡ ਵਾਲਿਆਂ ਨੂੰ ਕਿੰਨੇ ਸਾਲਾਂ ਵਿੱਚ ਮਿਲੇਗੀ ਇਦਾ ਕੋਈ ਅੰਦਾਜ਼ਾ ਨਹੀਂ ਹੈ ।






Login first to enter comments.