श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਜਲੰਧਰ ਅੱਜ ਮਿਤੀ 18 ਅਗਸਤ: ਆਜ਼ਾਦੀ ਦਿਹਾੜਏ ਦੇ ਮੌਕੇ ਤੇ ਨਗਰ ਨਿਗਮ ਨਗਰ ਨਿਗਮ ਵਿਖੇ ਪ੍ਰੋਗਰਾਮ ਕਰਵਾਇਆ ਗਿਆ ਜਿਹਦੇ ਵਿੱਚ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੀ ਸਟਾਫ ਨੂੰ ਵਧੀਆ ਕੰਮ ਕਰਨ ਤੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਸ਼ਨਸਾ ਪੱਤਰ ਦਿੱਤੇ ਗਏ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਸਟਾਫ ਮੈਂਬਰਾਂ ਦੇ ਨਾਲ ਸਨਮਾਨਿਤ ਹੋਏ ਮੈਂਬਰਾਂ ਨਾਲ ਫੋਟੋ ਖਿਚਵਾ ਰਹੇ ਨੇ ਅਰਵਿੰਦ ਬਲਵੀਰ ਸਿੰਘ ਪੀਏ ਵਿਨੋਦ ਐਸੀ ਰਜਨੀਸ਼ ਡੋਗਰਾ ਰਾਜੇਸ਼ ਉਹਨਾਂ ਦੇ ਨਾਲ ਮੌਕੇ ਤੇ ਹਾਜ਼ਰ ਸਨ |






Login first to enter comments.