Saturday, 31 Jan 2026

ਨਗਰ ਨਿਗਮ ਵਿੱਚ ਮੇਅਰ ਦਾ ਸਰਕਾਰੀ ਘਰ ਅਤੇ ਨਗਰ ਨਿਗਮ ਕਮਿਸ਼ਨਰ ਦਾ ਘਰ ਦੇ ਬਾਹਰ ਜਲਭਰਾਵ ਦੱਸਦਾ ਹੈ ਕਿ ਪ੍ਰਸ਼ਾਸ਼ਨ ਕਿੰਨਾ ਗੰਭੀਰ ਹੈ

ਲੋਕ ਕਹਿੰਦੇ ਨੇ ਮੇਅਰ ਅਤੇ ਕਮਿਸ਼ਨਰ ਦੇ ਦਫ਼ਤਰ/ਘਰਾਂ ਨੂੰ ਡੁੱਬਣ ਡੁੱਬਣ ਤੋਂ ਬਚਾ ਸਕਦੇ ਆ ਸ਼ਹਿਰ ਦਾ ਕਿ ਕਰ ਸਕਦੇ ਹੋ ।

ਜਲੰਧਰ ਅੱਜ ਮਿਤੀ 18 ਅਗਸਤ (ਸੋਨੂੰ) : ਨਗਰ ਨਿਗਮ ਸਰਕਾਰੀ ਆਵਾਸ ਕੱਲ ਐਤਵਾਰ ਜੋ ਕਿ ਕੱਲ ਬਰਸਾਤ ਖੁੱਲੀ ਨਗਰ ਨਿਗਮ ਦੀ ਵਿਕਾਸ ਕੰਮਾਂ ਦਾ ਸਾਹਮਣੇ ਆਇਆ ਸੱਚ ਜੋ ਕਿ ਨਗਰ ਨਿਗਮ ਵਿੱਚ ਮੇਅਰ ਦਾ ਸਰਕਾਰੀ ਘਰ ਅਤੇ ਨਗਰ ਨਿਗਮ ਕਮਿਸ਼ਨਰ ਦਾ ਘਰ ਦੇ ਬਾਹਰ ਜਲਭਰਾਵ ਨੇ ਨਗਰ ਨਿਗਮ ਦੇ ਵਿਕਾਸ ਕਾਰਾਂ ਨੂੰ ਪੋਲ ਖੋਲ ਦਿੱਤੀ ਹੈ ਜੇਕਰ ਨਗਰ ਨਿਗਮ ਅਧਿਕਾਰੀ ਨਗਰ ਨਿਗਮ ਵਿੱਚ ਪ੍ਰਥਮ ਨਾਗਰਿਕ ਮੇਅਰ ਵਨੀਤ ਧੀਰ ਦਾ ਸਰਕਾਰੀ ਕੈਂਪਸ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦਾ ਘਰ ਲੋਕ ਕਹਿੰਦੇ ਨੇ ਉਸਨੂੰ ਨਹੀਂ ਡੁੱਬਣ ਤੋਂ ਬਚਾ ਸਕਦੇ ਆ ਸ਼ਹਿਰ ਕੀ ਕਰੇਗਾ ਸਮਾਰਟ ਦੀ ਕਿੱਦਾਂ ਬਣੇਗੀ ਕੱਲ ਐਤਵਾਰ ਨੂੰ ਜੋ ਕੱਲ ਬੀਤ ਗਿਆ ਬਲਟਨ ਪਾਰਕ ਵਿੱਚ ਲੋਕਲ ਬਾੜੀ ਮੰਤਰੀ ਰਾਜਜੋਤ ਜਲੰਧਰ ਦੌਰੇ ਤੇ ਸਨ ਬਰਸਾਤ ਵਿੱਚ ਹੀ ਆਏ ਸਨ ਜੇਕਰ ਭਲਕੇ ਉਹ ਸ਼ਹਿਰ ਦਾ ਪੂਰਾ ਦੌਰਾ ਕਰਦੇ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਖਾਸ ਕਰ ਕਿੱਥੇ ਹੋ ਰਹੇ ਸਪੋਰਟ ਹਬ ਬਣ ਰਿਹਾ ਹੈ ਉਸ ਦਾ ਹੀ ਮੁਆਇਨਾ ਕਰਕੇ ਚਲਦੇ ਬਣੇ ਜੇਕਰ ਮੰਤਰੀ ਸਾਹਿਬ ਜਿਨਾਂ ਕੋਲ ਲੋਕਲ ਬਾਡੀ ਮੰਤਰੀ ਦਾ ਰਾਜਜੋਤ ਕੋਲ ਪੰਜਾਬ ਦਾ ਲੋਕਲ ਬਾਡੀ ਦਾ ਅਹੁਦਾ ਹੈ ਉਹ ਵੀ ਜਲੰਧਰ ਸ਼ਹਿਰ ਦਾ ਕਿਤੇ ਇਲਾਕਿਆਂ ਦਾ ਦੌਰਾ ਕਰਦੇ ਤਾ ਪਤਾ ਲੱਗਦਾ ਉਹਨਾਂ ਨੂੰ ਜਲੰਧਰ ਕਹਿੰਦੇ ਲੀਹਾਂ ਤੇ ਚੱਲ ਰਿਹਾ ਹੈ ਜੇਕਰ ਨਗਰ ਨਿਗਮ ਅਧਿਕਾਰੀ ਆਪਣੇ ਬੋਸ ਦਾ ਘਰ ਹੀ ਨਹੀਂ ਵਿਚਾਰ ਸਕਦੇ ਲੋਕਾਂ ਨੂੰ ਡੁੱਬਣ ਤੋਂ ਕਿਦਾਂ ਬਚਾਉਣਗੇ ਮਾਡਲ ਟਾਊਨ ਦੇ ਇਰਦ ਗਿਰਦ ਲੋਕਾਂ ਨੇ ਦੱਸਿਆ ਹੈ ਕਿ ਸਰਕਾਰੀ ਘਰਾਂ ਦੇ ਅੰਦਰ ਤੱਕ ਪਾਣੀ ਭਰਿਆ ਪਿਆ ਹੈ ਪਾਰਕਾਂ ਉਹਨਾਂ ਦੀ ਡੁੱਬ ਗਈਆਂ ਨੇ ਨਗਰ ਨਿਗਮ ਅਧਿਕਾਰੀਆਂ ਦੇ ਜੋ ਸੇਵਾਦਾਰ ਹੈ ਜਾਂ ਡਰਾਈਵਰ ਨੇ ਇਧਰ ਉਧਰ ਬੈਠ ਕੇ ਕੰਮ ਚਲਾ ਰਹੇ ਨੇ ਕਿਧਰੇ ਮੇਅਰ ਜਾਂ ਕਮਿਸ਼ਨਰ ਸ਼ਹਿਰ ਦਾ ਕਿਤੇ ਦੌਰਾ ਨਾ ਕਰਨਾ ਹੋਵੇ ਜਾਂ ਫਿਰ ਮੀਟਿੰਗ ਨਾ ਕਰਨੀ ਹੋਵੇ ਆਪਣੀ ਡਿਊਟੀ ਤੇ ਹਾਜ਼ਰ ਸਨ ਉਹ ਪਾਣੀ ਵਿੱਚ ਬੈਠਣ ਜਾਂ ਡਿਊਟੀ ਦੇਣ ਲਈ ਮਜਬੂਰ ਨੇ ਨਗਰ ਨਿਗਮ ਉਹ ਐਡਮ ਬਰਾਂਚ ਸਾਹਮਣੇ ਪਾਸੇ ਹੈ ਪਰ ਉਹਨਾਂ ਨੇ ਆਪਣੇ ਬੋਸ ਦੀਆਂ ਹੀ ਰੋਡ ਗਲੀਆਂ ਨਹੀਂ ਖੋਲੀਆਂ ਸੋਚਣ ਵਾਲੀ ਗੱਲ ਇਹ ਹੈ ਪੀ ਏਰੀਏ ਦਾ ਇਹ ਹਾਲ ਹੈ ਸਲੰਭਵਾਦੀਆਂ ਕਿੱਥੇ ਗਈਆਂ ਮੇਅਰ ਵਨੀਤ ਧੀਰ ਬਸਤੀ ਬਾਬਾ ਖੇਲ ਖੇਤਰ ਵਿੱਚ ਕੌਂਸਲਰ ਬਣੇ ਅਤੇ ਜਿਆਦਾ ਵੋਟਾਂ ਮਿਲਣ ਨਾਲ ਸਭ ਤੋਂ ਪਹਿਲੇ ਜਲੰਧਰ ਸ਼ਹਿਰ ਦੇ ਨਾਗਰਿਕ ਬਣੇ ਉਹਨਾਂ ਦਾ ਏਰੀਆ ਵੀ ਬਰਸਾਤ ਵਿੱਚ ਜਾਂ ਸੀਵਰੇਜ ਵਿੱਚ ਡੁੱਬਿਆ ਜਾਂਦਾ ਹੈ ਇਹ ਤਾਂ ਇਸਲਾਮ ਏਰੀਆ ਹੈ ਪਰ ਵੀਆਈਪੀ ਏਰੀਏ ਵੀ ਉਹਨਾਂ ਦਾ ਸਾਥ ਨਹੀਂ ਛੱਡ ਰਿਹਾ ਬਰਸਾਤੀ ਪਾਣੀ ਅਤੇ ਸੀਵਰੇਜ ਦਾ ਭਾਰ ਉਹਨਾਂ ਨੂੰ 2027 ਵਿੱਚ ਚੋਣਾਂ ਵੇਲੇ ਜਲੰਧਰ ਸ਼ਹਿਰ ਦੀ ਜਨਤਾ ਸਵਾਲ ਜਰੂਰ ਕਰੇਗੀ ਨਗਰ ਨਿਗਮ ਵਿੱਚ ਮੇਅਰ ਵਨੀਤ ਧੀਰ ਨੂੰ ਦੂਜੀ ਧਿਰਾਂ ਦਾ ਸਵਾਲ ਕਰਨਗੀਆਂ ਹੀ ਪਰ ਜਨਤਾ ਨੇ ਵੀ ਇਲਾਕਾ ਨਿਵਾਸੀਆਂ ਨੇ ਜਿਨਾਂ ਨੇ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਮੇਅਰ ਦੀ ਕੁਰਸੀ ਦਵਾਈ ਹੈ ਅਧਿਕਾਰੀਆਂ ਦਾ ਕੀ ਹੈ ਉਹ ਧਿਆਨ ਦੇ ਜਾਂਦੇ ਜਾਂਦੇ ਨੇ ਪਰ ਸਵਾਲ ਇਹ ਹੈ ਕਿ ਨਗਰ ਨਿਗਮ ਦੇ ਪਹਿਲੇ ਨਾਗਰਿਕ ਹੋਣ ਨਾਲ ਲੋਕਾਂ ਨੇ ਅਤੇ ਆਮ ਆਦਮੀ ਪਾਰਟੀ ਨੇਤਾਵਾਂ ਨੇ ਸਰਕਾਰੀ ਗੱਡੀ ਉਹਨਾਂ ਨੂੰ ਦਵਾਈ ਹੈ ਜਦੋਂ ਹਲਕਿਆਂ ਵਿੱਚ ਜਾ ਕੇ ਵੋਟ ਮੰਗਣੀ ਹੈ ਉਦੋਂ ਲੋਕਾਂ ਦਾ ਗੁੱਸਾ ਆਮ ਆਦਮੀ ਪਾਰਟੀ ਨੂੰ ਝਿਲਣਾ ਪਿਆ ਸਕਦਾ ਹੈ ਆਪਣੇ ਬੋਸ ਦਾ ਹੀ ਘਰ ਨਹੀਂ ਬਚਾ ਸਕਦੇ ਨਗਰ ਨਿਗਮ ਲੋਕਾਂ ਨੂੰ ਕੀ ਬਚਾਉਣਗੇ |


107

Share News

Login first to enter comments.

Latest News

Number of Visitors - 136172