Thu, 06 Aug 2026
Post Details

ਨਿਊ ਜਲੰਧਰ ਇਨਕਲੇਬ ਵਿੱਚ ਬਹੁਤ ਧੂਮ-ਧਾਮ ਨਾਲ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ।

ਜਲੰਧਰ 16ਅਗਸਤ (ਹਰਜੀਤ ਸਿੰਘ) ਨਿਊ ਜਲੰਧਰ ਇਨਕਲੇਵ ਖਾਬਰਾ ਵਿੱਚ ਬਹੁਤ ਧੂਮ-ਧਾਮ ਨਾਲ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਜਿਸ ਵਿੱਚ ਧਾਰਮਿਕ ਝਾਕੀਆਂ ਦੇ ਕਲਾਕਾਰਾਂ ਨੇ ਲੋਕਾਂ ਦਾ ਮਨ ਮੋਹਿਆ। ਰਜਿੰਦਰ ਸਾਹਨੀ,ਰਾਕੇਸ਼ ਸ਼ਰਮਾ, ਵਿਨੋਦ ਕੁਮਾਰ, ਅਮਰ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਨੇ ਬਹੁਤ ਸੇਵਾ ਭਾਵਨਾ ਨਾਲ ਹਮੇਸ਼ਾ ਦੀ ਤਰਾ ਜਨਮ ਅਸ਼ਟਮੀ ਵੀ ਮਨਾਈ। ਇਸ ਉਤਸਵ ਵਿੱਚ ਖਾਸ ਤੌਰ ਤੇ ਕੌਂਸਲਰ ਮਨਜੀਤ ਕੌਰ ਅਤੇ ਲੱਕੀ ਦਾਦਰਾ ਪੁੱਜੇ। ਇਹਨਾਂ ਵੱਲੋਂ ਆਪਣੇ ਇਲਾਕੇ ਦੇ ਸਾਰੇ ਲੋਕਾਂ ਨੂੰ ਇਸ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ।

Comments

No comments yet.



Latest News

Number of Visitors - 192070