श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਡਾਕਟਰ ਜਸਲੀਨ ਸੇਠੀ, ਰਣਜੀਤ ਕੌਰ ਰਾਣੋ ਮੀਨੂ ਬੱਗਾ ਵੰਦਨਾ ਮਹਿਤਾ ਅੰਜਲੀ ਸਹੋਤਾ ਜਸਵਿੰਦਰ ਜੱਸੀ ਆਸ਼ਾ ਅਗਰਵਾਲ ਆਦ ਨੇ ਇਸ ਮੌਕੇ ਤੇ ਲੱਡੂ ਵੰਡੇ ।
ਜਲੰਧਰ ਅੱਜ ਮਿਤੀ ਦਸਮ 16 ਅਗਸਤ (ਸੋਨੂੰ) : ਕਾਂਗਰਸ ਭਵਨ ਵਿਖੇ 15 ਅਗਸਤ ਦੇ ਮੌਕੇ ਤੇ ਤਿਰੰਗਾ ਝੰਡਾ ਲਹਿਰਾਇਆ ਗਿਆ ਮਹਿਲਾ ਨੇਤਰੀਆਂ ਨੇ ਝੰਡਾ ਲਹਿਰਾਇਆ ਇਸ ਮੌਕੇ ਤੇ ਕੌਂਸਲਰ ਅਤੇ ਸੀਨੀਅਰ ਕਾਂਗਰਸ ਆਗੂ ਡਾਕਟਰ ਜਸਲੀਨ ਸੇਠੀ ਅਤੇ ਉਹਨਾਂ ਨਾਲ ਸੀਨੀਅਰ ਆਗੂ ਰਣਜੀਤ ਕੌਰ ਰਾਣੋ ਮੀਨੂ ਬੱਗਾ ਵੰਦਨਾ ਮਹਿਤਾ ਅੰਜਲੀ ਸਹੋਤਾ ਜਸਵਿੰਦਰ ਜੱਸੀ ਆਸ਼ਾ ਅਗਰਵਾਲ ਪਲਵੀ ਵੀ ਹਾਜ਼ਰ ਸਨ ਝੰਡਾ ਫਹਰਾਨ ਤੋਂ ਬਾਅਦ ਮਹਿਲਾ ਕਾਂਗਰਸ ਨੇਤਰੀਆਂ ਵੱਲੋਂ ਲੱਡੂ ਵੀ ਵੰਡੇ ਗਏ ।






Login first to enter comments.