श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਵੀ ਹਾਜ਼ਿਰ ਹੋਏ ।
ਜਲੰਧਰ ਅੱਜ ਮਿਤੀ ਦਸਮ 16 ਅਗਸਤ (ਸੋਨੂੰ) : ਅੱਜ ਨਗਰ ਨਿਗਮ ਵਰਕਸ਼ਾਪ ਵਿੱਚ 15 ਅਗਸਤ ਸਭ ਤੰਤਰਤਾ ਦਿਵਸ ਮਨਾਇਆ ਗਿਆ ਲੰਮਾ ਪਿੰਡ ਚੌਂਕ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਵੱਲੋਂ ਦੇ ਪ੍ਰਧਾਨ ਸ਼ਮੀਲੂਥਰ ਮਨੀਸ਼ ਬਾਬਾ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਆਪਣੇ ਸਾਥੀਆਂ ਨਾਲ ਪਹੁੰਚੇ ਯੂਨੀਅਨ ਵੱਲੋਂ ਸਕੂਲੀ ਬੱਚਿਆਂ ਨੂੰ ਬੈਗ ਕਾਪੀਆਂ ਪੈਨਸਲਾਂ ਅਤੇ ਇਨੇ ਸਮਾਨ ਦਿੱਤਾ ਗਿਆ ਇਸ ਮੌਕੇ ਤੇ ਯੂਨੀਅਨ ਮੈਂਬਰ ਮੌਜੂਦ ਸਨ ਅਤੇ ਮਨਦੀਪ ਹਣੀ ਸੋਨੀ ਗਿੱਲ ਮਦਨ ਹੰਸ ਦਵਿੰਦਰ ਜਈ ਹਰੀਸ਼ ਨਾਹਰ ਮੌਕੇ ਤੇ ਹਾਜ਼ਰ ਸਨ |






Login first to enter comments.