ਸ਼ਹੀਦ ਬਾਬੂ ਲਾਭ ਸਿੰਘ ਨਗਰ ਗੰਦੇ ਪਾਣੀ ਦੀ ਸਪਲਾਈ ਅਤੇ ਫੋਗਿੰਗ ਆਦਿ ਦੀ ਮੰਗ ਕੀਤੀ ਜਾਵੇਗੀ ਨਿਗਮ ਕਮਿਸ਼ਨਰ ਤੋਂ ।
ਜਲੰਧਰ ਅੱਜ ਮਿਤੀ 13 ਅਗਸਤ (ਸੋਨੂੰ) : ਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਸੀਨੀਅਰ ਆਪ ਨੇਤਰੀ ਬਲਵੀਰ ਕੌਰ ਨੇ ਦੱਸਿਆ ਹੈ ਕਿ ਵਾਰਡ ਨੰਬਰ 61 ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਰਘੁਨਾਥ ਮੰਦਰ ਆਲੇ ਦੁਆਲੇ ਬਦਬੂਦਾਰ ਪਾਣੀ ਆਉਂਦਿਆ ਹੈ ਅਤੇ ਵਾਰਡ ਵਿੱਚ ਬਰਸਾਤੀ ਮੌਸਮ ਦੇਖਦੇ ਹੋਏ ਫੋਗਿੰਗ ਕਰਾਉਣ ਲਈ ਵੀ ਨਗਰ ਨਿਗਮ ਮੇਅਰ ਅਤੇ ਕਮਿਸ਼ਨਰ ਨੂੰ ਸੋਮਵਾਰ ਨੂੰ ਵਾਰਡ ਵਾਸੀਆਂ ਨਾਲ ਜਾ ਕੇ ਮੰਗ ਪੱਤਰ ਦਿੱਤਾ ਜਾਵੇਗਾ ਬਰਸਾਤੀ ਮੌਸਮ ਨੂੰ ਤਿਆਰ ਰੱਖਦੇ ਹੋਏ ਫੋਕਿੰਗ ਦੀ ਵੀ ਜਰੂਰਤ ਹੈ ਵਾਰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਵਚਨ ਵੱਧ ਹੈ ਨਗਰ ਨਿਗਮ ਵੱਲੋਂ ਜੋ ਸਹੂਲਤਾਂ ਮਿਲਦੀਆਂ ਹਨ ਲੋਕਾਂ ਨੂੰ ਉੱਚ ਅਧਿਕਾਰੀਆਂ ਅਤੇ ਮੇਅਰ ਵਨੀਤ ਧੀਰ ਨੂੰ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਮੰਗ ਪੱਤਰ ਸੋਮਵਾਰ 11 ਵਜੇ ਦਿੱਤਾ ਜਾਵੇਗਾ ਵਾਰਡ ਨੰਬਰ 61 ਦੇ ਵਾਸੀਆਂ ਨਾਲ ਬਲਵੀਰ ਕੌਰ ਨੇ ਦੱਸਿਆ ਹੈ ।
Login first to enter comments.