श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਕੌਂਸਲਰ ਲਵ ਰੋਬਿਨ ਅਤੇ ਨਗਰ ਨਿਗਮ ਦੇ ਖਿਲਾਫ ਸੀਵਰੇਜ ਗੰਦੇ ਪਾਣੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਕਾਰਨ ਕੀਤਾ ਪ੍ਰਦਰਸ਼ਨ ।
ਜਲੰਧਰ ਅੱਜ ਮਿਤੀ 12 ਅਗਸਤ (ਸੋਨੂੰ) : ਵਾਰਡ ਨੰਬਰ 22 ਸੰਤੋਸ਼ੀ ਨਗਰ ਪਿਛਲੇ ਡੇਢ ਮਹੀਨੇ ਤੋਂ ਸੀਵਰੇਜ ਗੰਦੇ ਪਾਣੀ ਅਤੇ ਪੀਣ ਵਾਲੇ ਪਾਣੀ ਸੰਤੋਸ਼ੀ ਨਗਰ ਵਾਸੀ ਪਰੇਸ਼ਾਨੀ ਨਾਲ ਜੋ ਜੋ ਕਿ ਲੋਕ ਪਰੇਸ਼ਾਨ ਨੇ ਉਥੋਂ ਦੇ ਸੰਤੋਸ਼ੀ ਨਗਰ ਵਾਸੀ ਨਗਰ ਨਿਗਮ ਅਤੇ ਕੌਂਸਲਰ ਲਵ ਰੋਬੀਨ ਕੋਲ ਜਾਂਦੇ ਨੇ ਪਰ ਉਹ ਗੱਲ ਨਹੀਂ ਸੁਣਦੇ ਉਾ ਲੋਕਾਂ ਨੂੰ ਕਹਿ ਦਿੰਦੇ ਨੇ ਸੁਪਰ ਸੈਕਸ਼ਨ ਮਸ਼ੀਨ ਵਾਸਤੇ ਕਿਹਾ ਗਿਆ ਹੈ ਨਗਰ ਨਿਗਮ ਪਤਾ ਨਹੀਂ ਕਿਦੋਂ ਲੱਗਣੀ ਹੈ ਮਸ਼ੀਨ ਲੋਕੀ ਪਰੇਸ਼ਾਨ ਨੇ ਔਰ ਪਾਣੀ ਦੀ ਪੀਣ ਵਾਲੇ ਦਿੱਕਤ ਆ ਰਹੀ ਹੈ ਸੰਤੋਸ਼ੀ ਨਗਰ ਵਿੱਚ ਇੱਕ ਟਾਈਮ ਪਾਣੀ ਆਉਂਦਾ ਹੈ ਲੋਕਾਂ ਨੂੰ ਦੂਜੇ ਮਹਲਿਆ ਕਲੋਨੀਆਂ ਵਿੱਚੋਂ ਪਾਣੀ ਲਿਆਣ ਵਾਸਤੇ ਪਾਣੀ ਵਾਸਤੇ ਜਾਣਾ ਪੈਂਦਾ ਹੈ ਨਗਰ ਨਿਗਮ ਚੋਣਾਂ ਵੇਲੇ ਹੱਥ ਜੋੜ ਰਹੇ ਕੌਂਸਲਰ ਲੋਕਾਂ ਨੇ ਕਿਹਾ ਕਿ ਹੁਣ ਹੱਥ ਪੱਲਾ ਨਹੀਂ ਫੜਾਉਂਦੇ ਕਰਾ ਦਾਂਗੇ ਕਰਾ ਦਾਂਗੇ ਦਿੰਦੇ ਨੇ ਮੁਹੱਲੇ ਦੇ ਪ੍ਰਧਾਨ ਟਿੰਮੀ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਮੱਸਿਆ ਬੁੱਧਵਾਰ ਤੱਕ ਠੀਕ ਨਾ ਹੋਈ ਤਾਂ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਵੀਰਵਾਰ ਨੂੰ ਨਗਰ ਨਿਗਮ ਖਿਲਾਫ ਪਹੁੰਚ ਕੇ ਧਰਨਾ ਪ੍ਰਦਰਸ਼ਨ ਕਰਨਗੇ ਇਸ ਮੌਕੇ ਤੇ ਟਿੰਮੀ ਭਾਵਨਾ ਰੇਨੂ ਫੂਲਮਤੀ ਕਮਲੇਸ਼ ਸਸ਼ੀ ਆਰਤੀ ਮਾਲਤੀ ਵਿਮਲਾ ਸੋਨੀਆ ਸੀਤਾ ਦੇਵੀ ਕੰਚਨ ਸ਼ਕੁੰਤਲਾ ਸੰਤੋਸ਼ ਸੰਤੋਸ਼ੀਨਗਰ ਵਾਸੀ ਆਪਣੀ ਪਰੇਸ਼ਾਨੀ ਬਾਰੇ ਨਗਰ ਨਿਗਮ ਅਤੇ ਕੌਂਸਲਰ ਲਵ ਰੋਬਿਨ ਦੇ ਖਿਲਾਫ ਵਾਰਡ ਨੰਬਰ 22 ਸੰਤੋਸ਼ੀ ਨਗਰ ਬਾਰੇ ਰੋਸ਼ ਪ੍ਰਦਰਸ਼ਨ ਕੀਤਾ ।






Login first to enter comments.