श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਜਲੰਧਰ ਅੱਜ ਮਿਤੀ 11ਅਗਸਤ (ਸੋਨੂੰ) : ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਮਧੂਬਨ ਪਬਲਿਕ ਸਕੂਲ ਦੇ ਲਾਗੇ ਕੂੜੇ ਦਾ ਢੇਰ ਲੱਗਿਆ ਹੋਇਆ ਹੈ ਸੋਸ਼ਲ ਵਰਕਰ ਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਬਲਬੀਰ ਕੌਰ ਨੇ ਦੱਸਿਆ ਹੈ ਕਿ ਪਿੱਛੇ ਜੇ ਵੀ ਇਹ ਕੂੜੇ ਢੇਰ ਬਾਰੇ ਚਾਨਣਾ ਪਾਇਆ ਸੀ ਪਰ ਉਥੇ ਨਾ ਤੇ ਨਗਰ ਨਿਗਮ ਨਾ ਹੀ ਉਥੇ ਕੋਈ ਬੋਰਡ ਲਗਾਇਆ ਗਿਆ ਜਿਸਦਾ ਪਲਾਟ ਹੈ ਉਥੇ ਆਪਣਾ ਚਾਰ ਦੁਆਰੀ ਕੀਤੀ ਜਾਵੇ ਇਹ ਕੂੜਾ ਰੋਡ ਉਤੇ ਆ ਜਾਂਦਾ ਹੈ ਦਿਨ ਬ ਦਿਨ ਵੱਧ ਰਿਹਾ ਨਾਲ ਹੀ ਸਕੂਲ ਹੈ ਬੱਚਿਆਂ ਦਾ ਬਲਵੀਰ ਕੌਰ ਨੇ ਦੱਸਿਆ ਕੀ ਜੇਕਰ ਬੁੱਧਵਾਰ ਤੱਕ ਵੀਰਵਾਰ ਨੂੰ ਨਗਰ ਨਿਗਮ ਜਾ ਕੇ ਮੇਹਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ |






Login first to enter comments.