Fri, 19 Jun 2026

ਜਿਲਾ ਪ੍ਰਧਾਨ ਅੰਮ੍ਰਿਤ ਪਾਲ ਸੰਜੀਵ ਕੁਮਾਰ ਸੋਨੂ ਅਰੁਣ ਕੁਮਾਰ ਨੇ ਸੁੱਚਾ ਸਿੰਘ ਨੂੰ ਜਿਲਾ ਪਲੈਨਿੰਗ ਬੋਰਡ ਦਾ ਮੈਂਬਰ ਬਣਨ ਤੇ ਮਿੱਠਾ ਮੂੰਹ ਕਰਵਾ ਕੇ ਵਧਾਈ ਦਿੱਤੀ । 

ਸੁੱਚਾ ਸਿੰਘ ਨੂੰ ਜਿਲਾ ਪਲੈਨਿੰਗ ਬੋਰਡ ਦਾ ਮੈਂਬਰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ ।

ਜਲੰਧਰ ਅੱਜ ਮਿਤੀ 10 ਅਗਸਤ (ਸੋਨੂੰ) ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨ ਸੁੱਚਾ ਸਿੰਘ ਨੂੰ ਜਿਲਾ ਪਲੈਨਿੰਗ ਬੋਰਡ ਦਾ ਮੈਂਬਰ ਬਣਾਇਆ ਗਿਆ ਹੈ ਸੁੱਚਾ ਸਿੰਘ ਨੇ ਮੈਂਬਰ ਬਣਾਉਣ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੂੰ ਇਸ ਲਾਇਕ ਸਮਝਿਆ ਅਤੇ ਆਪਣਾ ਆਸ਼ੀਰਵਾਦ ਦਿੱਤਾ ਮੈਂਬਰ ਬਣਨ ਤੋਂ ਬਾਅਦ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਉਂਦੇ ਹੋਏ ਜਿਲਾ ਪ੍ਰਧਾਨ ਅੰਮ੍ਰਿਤ ਪਾਲ ਸੰਜੀਵ ਕੁਮਾਰ ਸੋਨੂ ਅਰੁਣ ਕੁਮਾਰ ਮਣੀ ਮੌਕੇ ਤੇ ਹਾਜਰ ਸਨ ।


2420

Share News

Comments

No comments yet.



Latest News

Number of Visitors - 167836