कांग्रेस की जिला प्रधान देहाती रेनू सेठ के घर पर गणेश चतुर्थी पर गणपति की मूर्ति का आगमन ।
ਮੇਲੇ ਦੀ ਤਿਆਰੀਆਂ ਲਈ ਸਾਫ ਸਫਾਈ ਰੰਗ ਰੋਗਨ ਅਤੇ ਲਾਈਟਾਂ ਲਈ ਉਚਿਤ ਪ੍ਰਬੰਧ ਕਰਨ ਦੀ ਬੇਨਤੀ ਕੀਤੀ ।
ਜਲੰਧਰ ਅੱਜ ਮਿਤੀ 08 ਅਗਸਤ (ਸੋਨੂੰ) : ਸ੍ਰੀ ਸਿੱਧ ਬਾਬਾ ਸੋਡਲ ਮੇਲਾ 6 ਸਤੰਬਰ 2025 ਦਿਨ ਸ਼ਨੀਵਾਰ ਜਲੰਧਰ ਮੇਲਾ ਜੋ ਕਿ ਜਲੰਧਰ ਦਾ ਨਹੀਂ ਪੂਰੇ ਪੰਜਾਬ ਅਤੇ ਵਿਸ਼ਵ ਭਰ ਤੋਂ ਲੋਕ ਨਤਮਸਤਕ ਹੋਣ ਨੂੰ ਸ੍ਰੀ ਸਿੱਧ ਬਾਬਾ ਸੋਡਲ ਮੰਦਿਰ ਆਉਂਦੇ ਨੇ ਲੱਖਾਂ ਦੀ ਤਾਦਾਦ ਨਾਲ ਲੋਕ ਦਰਸ਼ਨ ਕਰਦੇ ਨੇ ਅਤੇ ਮੱਥਾ ਟੇਕਦੇ ਨੇ ਅਤੇ ਮਨੋਕਾਮਨਾ ਪੂਰਨ ਹੋਣ ਤੇ ਢੋਲ ਬਾਜਿਆ ਨਾ ਆਉਂਦੇ ਨੇ ਸ੍ਰੀ ਸਿੱਧ ਬਾਬਾ ਸੋਡਲ ਸਿਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਆਪਣੇ ਸਭਾ ਦੇ ਮੈਂਬਰਾਂ ਨਾਲ ਨਗਰ ਨਿਗਮ ਮੇਅਰ ਵਨੀਤ ਧੀਰ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਸਭਾਣਾ ਨੂੰ ਮਿਲੇ ਅਤੇ ਉਹਨਾਂ ਨੇ ਮੇਲੇ ਦੀ ਤਿਆਰੀਆਂ ਲਈ ਸਾਫ ਸਫਾਈ ਰੰਗ ਰੋਗਨ ਅਤੇ ਲਾਈਟਾਂ ਲਈ ਉਚਿਤ ਪ੍ਰਬੰਧ ਕਰਨ ਲਈ ਸਭਾ ਦੇ ਮੈਂਬਰ ਵੱਲੋਂ ਮੰਗ ਪੱਤਰ ਦਿੱਤਾ ਗਿਆ ਮੇਅਰ ਵਨੀਤ ਧੀਰ ਨੇ ਅਤੇ ਮਲਕੀਤ ਸਿੰਘ ਸਭਾਣਾ ਵੱਲੋਂ ਸਵਾ ਨੂੰ ਭਰੋਸਾ ਦਵਾਇਆ ਗਿਆ ਕਿ ਜਿਸ ਤਰਾਂ ਹਰ ਸਾਲ ਨਗਰ ਨਿਗਮ ਮੇਲੇ ਲਈ ਸਾਫ ਸਫਾਈ ਪਾਣੀ ਅਵਸਥਾ ਲਾਈਟਾਂ ਦੀ ਰੰਗ ਰੋਗਨ ਦੀ ਆਦੀ ਸੜਕਾਂ ਦੇ ਪੈਚ ਵਰਕ ਕਰਾਉਂਦਾ ਹੈ ਸਭਾ ਦੇ ਨਾਲ ਨਗਰ ਨਿਗਮ ਮੋਢੇ ਨਾਲ ਮੋਢਾ ਲਾ ਕੇ ਸ੍ਰੀ ਸਿੱਧ ਬਾਬਾ ਮੇਲੇ ਦੀ ਸੇਵਾ ਕਰੇਗੀ ਇਸ ਮੌਕੇ ਤੇ ਸਭਾ ਦੇ ਪ੍ਰਧਾਨ ਪੰਕਜ ਚੱਡਾ ਚੱਡਾ ਬਰਾਦਰੀ ਦੇ ਪ੍ਰਧਾਨ ਅਤੁਲ ਚੱਡਾ ਸੁਸ਼ੀਲ ਸੈਣੀ ਸੈਣੀ ਬਬਲਾ ਪਹਿਲਵਾਨ ਸੰਜੂ ਅਰੋੜਾ ਸੰਦੀਪ ਸ਼ਰਮਾ ਅਮਿਤ ਟੋ ਨੂੰ ਰਜਨੀਸ਼ ਸੈਂਟੀ ਸੋਨੂ ਕੁਮਾਰ ਸਭਾ ਦੇ ਮੈਂਬਰ ਹਾਜ਼ਰ ਸਨ ।
Login first to enter comments.