Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਟ੍ਰੈਫਿਕ ਪੁਲਿਸ ਨੇ ਖੁਦ ਸ੍ਰੀ ਗੁਰੂ ਰਵਿਦਾਸ ਚੌਕ ਸਰਫੇਸ ਵਾਟਰ ਪ੍ਰੋਜੈਕਟ ਨਾਲ ਖ਼ਰਾਬ ਹੋਈ ਸੜਕ ਤੇ ਮਿੱਟੀ ਪਾ ਕੇ ਰਾਹ ਠੀਕ ਕੀਤਾ ।

ਟਰੈਫਿਕ ਦੇ ਜੋਨ ਨੰਬਰ ਤਿੰਨ ਦੇ ਇੰਚਾਰਜ ਸੁਖਵਿੰਦਰ ਸਿੰਘ ਗਡਾਣੀ ਅਤੇ ਉਹਨਾਂ ਦੇ ਨਾਲ ਇੰਸਪੈਕਟਰ ਗੁਰਨਾਮ ਸਿੰਘ ਹਵਲਦਾਰ ਰਸ਼ਪਾਲ ਸਿੰਘ ਨੇ ਮਲਵੇ ਦੀ ਟਰਾਲੀਆਂ ਪਵਾ ਕੇ ਸੜਕ ਠੀਕ ਕਾਰਵਾਈ ।

ਜਲੰਧਰ ਅੱਜ ਮਿਤੀ ਅਗਸਤ (ਸੋਨੂੰ) ਸ੍ਰੀ ਗੁਰੂ ਰਵਿਦਾਸ ਚੌਂਕ ਵਿੱਚ ਜਿੱਥੇ ਸਫਰ ਵਾਟਰ ਦੀ ਪਾਣੀ ਵਾਲੀ ਪਾਈਪ ਪਾਈ ਗਈ ਹੈ ਉਥੇ ਸੜਕ ਤੇ ਵੱਡੇ ਵੱਡੇ ਟੋਹੇ ਹੋਣ ਕਾਰਨ ਲੋਕਾਂ ਦਾ ਨਿਕਲਣਾ ਬਹੁਤ ਮੁਸ਼ਕਿਲ ਹੈ ਜਿਨ ਭਰ ਧੂੜ ਮਿੱਟੀ ਲੋਕਾਂ ਦਾ ਕਾਰੋਬਾਰ ਬੰਦ ਹੋ ਗਿਆ ਹੈ ਹੈ ਉਥੇ ਹੀ ਟਰੈਫਿਕ ਦੇ ਜੋਨ ਨੰਬਰ ਤਿੰਨ ਦੇ ਇੰਚਾਰਜ ਸੁਖਵਿੰਦਰ ਸਿੰਘ ਗਡਾਣੀ ਅਤੇ ਉਹਨਾਂ ਦੇ ਨਾਲ ਇੰਸਪੈਕਟਰ ਗੁਰਨਾਮ ਸਿੰਘ ਹਵਲਦਾਰ ਰਸ਼ਪਾਲ ਸਿੰਘ ਨੇ ਮਲਵੇ ਦੀ ਟਰਾਲੀਆਂ ਆਪਣੇ ਕੋਲੋਂ ਇੰਚਾਰਜ ਸੁਖਵਿੰਦਰ ਸਿੰਘ ਰਾਣੀ ਨੇ ਆਪਣੀ ਜੇਬ ਵਿੱਚੋਂ ਮਲਬ ਪਵਾ ਕੇ ਲੋਕਾਂ ਲਈ ਜਾਨ ਲਈ ਰਸਤਾ ਬਣਾਇਆ ਇਹ ਲੱਗ ਰਿਹਾ ਹੈ ਕਿ ਕੱਲੀ ਪੁਲਿਸ ਚਲਾਨ ਕੱਟਣ ਲਈ ਨਹੀਂ ਲੱਗੀ ਲੋਕਾਂ ਦੀ ਸੇਵਾ ਵੀ ਲੱਗੀ ਹੋਈ ਹੈ ਜਿੱਥੇ ਨਗਰ ਨਿਗਮ ਵੱਲੋਂ ਨਾ ਤੇ ਇੱਥੇ ਟੋਇਆ ਧੂੜ ਮਿੱਟੀ ਦੇ ਪਾਣੀ ਛਕਾਇਆ ਜਾਂਦਾ ਹੈ ਇਹ ਇਲਾਕੇ ਵਿੱਚ ਇਸ ਤਰਾਂ ਲੱਗਦਾ ਹੈ ਕਿ ਜਦੋਂ ਲੰਘੋ ਤਾਂ ਬੰਦਾ ਰੇਗਿਸਤਾਨ ਤੇ ਆ ਗਿਆ ਹੈ ਮਿੱਟੀ ਹੀ ਉਡਦੀ ਹੀ ਨਜ਼ਰ ਆਉਂਦੀ ਹੈ ਇਥੋਂ ਕੈਬਨਟ ਮੰਤਰੀ ਅਤੇ ਵਿਧਾਇਕ ਅਤੇ ਨਗਰ ਨਿਗਮ ਅਧਿਕਾਰੀ ਜਾਂ ਕੌਂਸਲਰ ਵੀ ਗੁਜਰਦੇ ਨੇ ਪਰ ਖਡਿਆਂ ਵੱਲ ਜਾਂ ਉਡਦੀ ਧੂੜ ਮਿੱਟੀ ਵੱਲ ਧਿਆਨ ਨਹੀਂ ਜਾਂਦਾ ਹੈ ਸੁਖਵਿੰਦਰ ਸਿੰਘ ਗੁਡਾਨੀ ਨੇ ਟਰੈਫਿਕ ਜੋਨ ਦੇ ਇੰਚਾਰਜ ਮਿੱਟੀ ਪਵਾ ਕੇ ਇਹ ਵੀ ਸੁਨੇਹਾ ਜਾਂਦਾ ਹੈ ਕਿ ਨਰ ਸੇਵਾ ਨਰਾਇਣ ਸੇਵਾ ਮਲਬੇ ਦੀ ਟਰਾਲੀਆਂ ਪਵਾ ਕੇ ਲੋਕਾਂ ਨੂੰ ਆਣ ਜਾਣ ਵਾਸਤੇ ਸੌਖਾ ਕੀਤਾ ਰਾਹ ।

Comments

No comments yet.



Latest News

Number of Visitors - 234095

Share this Post