Saturday, 31 Jan 2026

ਮਕਸੂਦਾ ਵਿਖੇ ਇਕ ਹੋਟਲ ਵਿੱਚ ਸਾਵਣ ਮਹੀਨੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ | 

ਅਵਤਾਰ ਸਿੰਘ ਤੇ ਮਨਜੀਤ ਕੌਰ ਦੀ ਦੇਖ ਰੇਖ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ । 

ਜਲੰਧਰ ਅੱਜ ਮਿਤੀ 07 ਅਗਸਤ (ਸੋਨੂੰ) ਮਕਸੂਦਾ ਵਿਖੇ ਇਕ ਹੋਟਲ ਵਿੱਚ ਸਾਵਣ ਮਹੀਨੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਆਨੰਦ ਨਗਰ ਵਾਸੀਆਂ ਵੱਲੋਂ ਮਨਾਇਆ ਗਿਆ ਦੇਖ ਰੇਖ ਅਵਤਾਰ ਸਿੰਘ ਤੇ ਮਨਜੀਤ ਕੌਰ ਨੇ ਕੀਤੀ ਜਿਸ ਵਿੱਚ ਪੰਜਾਬੀ ਵਿਰਸਾ ਦਿਖਾਇਆ ਗਿਆ ਅਤੇ ਪੰਜਾਬੀ ਮਾਂ ਬੋਲੀ ਗੀਤਾਂ ਰਾਹੀਂ ਮੁਟਿਆਰਾਂ ਨੇ ਬੋਲੀਆਂ ਗਿੱਦਾ ਭੰਗੜਾ ਪਾਇਆ ਰੰਗਾ ਰੰਗ ਪ੍ਰੋਗਰਾਮ ਨੂੰ ਆਏ ਹੋਈ ਲੋਕਾਂ ਨੂੰ ਝੂਮਣ ਤੇ ਅਤੇ ਨੱਚਣ ਤੇ ਮਜਬੂਰ ਕਰ ਦਿੱਤਾ ਗਿਆ ਇਸ ਮੌਕੇ ਤੇ ਜਿਨਾਂ ਨੇ ਵਧੀਆ ਪਰਫੋਰਮੈਂਸ ਕੀਤੀ ਉਹਨਾਂ ਨੂੰ ਇਨਾਮ ਵੀ ਵੰਡੇ ਗਏ ਇਸ ਮੌਕੇ ਤੇ ਰਣਜੀਤ ਕੌਰ ਰਾਣਾ ਆਸ਼ਾ ਅਗਰਵਾਲ ਇੰਦਰਜੀਤ ਕੌਰ ਅੰਚਲ ਪਾਇਲ ਤੀਰਥ ਕੌਰ ਗੁਰਪ੍ਰੀਤ ਕੌਰ ਪ੍ਰੀਆ ਹਰਪ੍ਰੀਤ ਕੌਰ ਸਰ ਹਾਜ਼ਰ ਸਨ ਇਸ ਤਰਾਂ ਦੇ ਪ੍ਰੋਗਰਾਮ ਆਪਣੀ ਮਾਂ ਬੋਲੀ ਅਤੇ ਵਿਰਸੇ ਨੂੰ ਯਾਦ ਕਰਾਉਂਦਾ ਹੈ ਅਤੇ ਮਿਲ ਜੁਲ ਕੇ ਭਾਈਚਾਰੀ ਸਮਝ ਨੂੰ ਦਰਸਾਉਂਦਾ ਹੈ | 


197

Share News

Login first to enter comments.

Latest News

Number of Visitors - 136311