Thursday, 29 Jan 2026

ਇਸ ਬਜ਼ਾਰ ਵਿੱਚ ਕਿੱਲੋਆਂ ਦੇ ਹਿਸਾਬ ਨਾਲ ਮਿਲਦੇ ਹਨ ਗਰਮ ਕੱਪੜੇ, ਬਹੁਤ ਘੱਟ ਹੁੰਦੀ ਹੈ ਕੀਮਤ

ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਸਰਦੀਆਂ ਦੇ ਵਿਚਾਲੇ ਸਰੀਰ ਨੂੰ ਠੰਡ ਤੋਂ ਬਚਾਉਣ ਲਈ ਜ਼ਰੂਰੀ ਹੁੰਦਾ ਹੈ ਗਰਮ ਕਪੜੇ। ਪੰਜਾਬ ਦਿਨ-ਬ-ਦਿਨ ਤਰੱਕੀ ਕਰ ਰਿਹਾ ਹੈ।ਉਥੇ ਹੀ ਇਸ ਦੀ ਤਰੱਕੀ ਦੇ ਵਿਚਾਲੇ ਸਨਅਤੀ ਸ਼ਹਿਰ ਲੁਧਿਆਣਾ ਦਾ ਵੀ ਵੱਡਾ ਯੋਗਦਾਨ ਹੈ। ਲੁਧਿਆਣਾ ਸ਼ਹਿਰ ਜਿੱਥੇ ਮਾਨਚੈਸਟਰ ਆਫ਼ ਇੰਡੀਆ ਹੈ,ਉਥੇ ਹੀ ਹੌਜ਼ਰੀ ,ਗਰਮ ਕੱਪੜੇ ਦੇ ਵਪਾਰ ਦਾ ਵੱਡਾ ਕੇਂਦਰ ਵੀ ਹੈ।

ਇਸ ਵੀਡੀਓ ਵਿਚ ਤਹਾਨੂੰ ਲੁਧਿਆਣਾ ਸ਼ਹਿਰ ਦੇ ਗਰਮ ਕੱਪੜੇ ਦੇ ਸਭ ਤੋਂ ਵੱਡੇ ਬਾਜ਼ਾਰ ਬਾਰੇ ਜਾਣਕਾਰੀ ਮਿਲੇਗੀ।ਇਸ ਬਜ਼ਾਰ ਦਾ ਨਾਮ ਮਾਧੋਪੁਰੀ ਬਜ਼ਾਰ, ਗਊਸ਼ਾਲਾ ਬਾਜ਼ਾਰ, ਗਰਮ ਕੱਪੜਾ ਬਾਜ਼ਾਰ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਬਾਜ਼ਾਰ ਵਿਚ ਗਰਮ ਕੱਪੜਾ ਮੀਟਰ ਅਤੇ ਕਿੱਲੋਆਂ ਦੇ ਹਿਸਾਬ ਨਾਲ ਮਿਲਦੇ ਹਨ। ਕਈ ਕਈ ਮੀਟਰ ਵੱਡੇ ਥਾਨ ਤੁਹਾਨੂੰ ਅਸਾਨੀ ਨਾਲ ਮਿਲ ਸਕਦੇ ਹਨ।


14

Share News

Latest News

Number of Visitors - 132749